ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ

By  Jashan A May 29th 2019 08:07 PM

ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ,ਪੰਜਾਬੀ ਇੰਡਸਟਰੀ 'ਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਆਪਣੀ ਨਵੀਂ ਫਿਲਮ ਲੈ ਕੇ ਆਏ ਹਨ। ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਮੁਕਲਾਵਾ ਨੇ ਤਹਿਕਲਾ ਮਚਾ ਕੇ ਰੱਖਿਆ ਹੋਇਆ ਹੈ।

ਇਸੇ ਤਰ੍ਹਾਂ ਦੂਜੇ ਦਿਨ 1,38,00, 000 ਤੀਜੇ ਦਿਨ 1,85,00,000 ਚੌਥੇ ਦਿਨ 81,00,000 ਦੀ ਕਮਾਈ ਕੀਤੀ ਹੈ।ਟੋਟਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਚਾਰ ਦਿਨਾਂ ਵਿੱਚ 5 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।

-PTC News

Related Post