ਅੰਮ੍ਰਿਤਸਰ: ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦਾ ਸਾਥੀ ਚੜੇ CIA ਸਟਾਫ਼ ਦੇ ਅੜਿੱਕੇ, ਲੱਤ 'ਚ ਲੱਗੀ ਗੋਲੀ

By  Shanker Badra February 6th 2020 03:55 PM

ਅੰਮ੍ਰਿਤਸਰ: ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦਾ ਸਾਥੀ ਚੜੇ CIA ਸਟਾਫ਼ ਦੇ ਅੜਿੱਕੇ, ਲੱਤ 'ਚ ਲੱਗੀ ਗੋਲੀ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੀ.ਆਈ.ਏ ਸਟਾਫ਼ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ।ਸੀ.ਆਈ.ਏ ਸਟਾਫ਼ ਨੇ ਅਨੇਕਾਂ ਕੇਸਾਂ 'ਚ ਲੋੜੀਂਦੇ ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦਾ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।ਛੇਹਰਟਾ ਸਥਿਤ ਮਿਲਾਪ ਐਵਨਿਊ 'ਚ ਹੋਈ ਮੁਠਭੇੜ ਤੋਂ ਬਾਅਦ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ।

Amritsar: Gangster Sonu Calendar and his partner Arrested by CIA staff, shot in the leg ਅੰਮ੍ਰਿਤਸਰ:ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦਾ ਸਾਥੀ ਚੜੇ CIA ਸਟਾਫ਼ ਦੇ ਅੜਿੱਕੇ,ਲੱਤ 'ਚ ਲੱਗੀ ਗੋਲੀ

ਦੱਸਿਆ ਜਾਂਦਾ ਹੈ ਕਿ ਦੋਵਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਜਵਾਬ 'ਚ ਸੀ.ਆਈ.ਏ ਦੀ ਟੀਮ ਨੇ ਜਵਾਬੀ ਕਾਰਵਾਈਕੀਤੀ ਹੈ। ਇਸ ਦੌਰਾਨ ਗੈਂਗਸਟਰ ਸੋਨੂੰ ਸਲੰਡਰ ਦੀ ਲੱਤ 'ਚ ਗੋਲੀ ਵੱਜਣ ਨਾਲ ਜ਼ਖਮੀ ਹੋ ਗਿਆ ਹੈ।

Amritsar: Gangster Sonu Calendar and his partner Arrested by CIA staff, shot in the leg ਅੰਮ੍ਰਿਤਸਰ:ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦਾ ਸਾਥੀ ਚੜੇ CIA ਸਟਾਫ਼ ਦੇ ਅੜਿੱਕੇ,ਲੱਤ 'ਚ ਲੱਗੀ ਗੋਲੀ

ਉਸਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਿਲਕਰਵਾਇਆ ਗਿਆ ਹੈ। ਦੱਸ ਦੇਈਏ ਕਿ ਗੈਂਗਸਟਰ ਸੋਨੂੰ ਸਲੰਡਰ ਨਸ਼ਿਆਂ ਦੀ ਤਸਕਰੀ, ਲੁੱਟਾਂ ਖੋਹਾਂ ਅਤੇ ਨਾਬਾਲਿਗ ਲੜਕੀ ਨੂੰ ਭਜਾਉਣ ਸਮੇਤ ਅਨੇਕਾਂ ਮਾਮਲਿਆਂ 'ਚ ਲੋੜੀਂਦਾ ਸੀ।

-PTCNews

Related Post