ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕਰਨ 'ਤੇ ਵਿਦਿਆਰਥੀਆਂ 'ਚ ਰੋਸ

By  Shanker Badra September 25th 2018 07:08 PM -- Updated: September 26th 2018 04:31 PM

ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕਰਨ 'ਤੇ ਵਿਦਿਆਰਥੀਆਂ 'ਚ ਰੋਸ:ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।ਮੈਡੀਕਲ ਕਾਲਜ ਦੇ ਇਸ ਫ਼ੈਸਲੇ ਤੋਂ ਦੁਖੀ ਵਿਦਿਆਰਥੀਆਂ 'ਚ ਰੋਸ ਪਾਇਆ ਜਾ ਰਿਹਾ ਹੈ।amritsar-government-medical-college-students-dress-code-applying-on-students-protestਜਾਣਕਾਰੀ ਅਨੁਸਾਰ ਲੜਕੀਆਂ ਲਈ ਸਲਵਾਰ -ਕਮੀਜ ਲਾਜ਼ਮੀ ਕੀਤੀ ਗਈ ਹੈ।ਜਿਸ ਦੇ ਲਈ ਮੈਡੀਕਲ ਕਾਲਜ ਵੱਲੋਂ ਲਿਖਤੀ ਨੋਟਿਸ ਜਾਰੀ ਕੀਤਾ ਗਿਆ ਹੈ।

-PTCNews

Related Post