ਅੰਮ੍ਰਿਤਸਰ :ਈਦ ਮੌਕੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਰਾਹੀਂ ਹੈਰੋਇਨ ਬਰਾਮਦ

By  Shanker Badra June 16th 2018 03:40 PM

ਅੰਮ੍ਰਿਤਸਰ :ਈਦ ਮੌਕੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਰਾਹੀਂ ਹੈਰੋਇਨ ਬਰਾਮਦ:ਅੰਮ੍ਰਿਤਸਰ 'ਚ ਈਦ ਮੌਕੇ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। amritsar Pakistan from Came freight train Heroin recoveredਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਖ਼ਾਲੀ ਬੋਗੀ ਵਿੱਚੋਂ ਸੀਮਾ ਸੁਰੱਖਿਆ ਬਲ ਨੇ ਦੋ ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ।ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। amritsar Pakistan from Came freight train Heroin recoveredਉੱਧਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਤਣਾਅ ਤੇ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਕਈ ਜਵਾਨ ਵੀ ਸ਼ਹੀਦ ਹੋਣ ਕਾਰਨ,ਅੱਜ ਅਟਾਰੀ-ਵਾਹਗਾ ਸਰਹੱਦ ‘ਤੇ ਈਦ ਮੌਕੇ ਮਿਠਾਈਆਂ ਦਾ ਆਦਾਨ ਪ੍ਰਦਾਨ ਵੀ ਨਹੀਂ ਕੀਤਾ ਗਿਆ।

-PTCNews

Related Post