ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

By  Shanker Badra April 15th 2019 02:19 PM

ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ:ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ਲੱਗਾ ਹੈ।ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਗੇ।

Amritsar Senior Congress leader Avtar Singh today Joining the Akali Dal
ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ , ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

ਜਾਣਕਾਰੀ ਅਨੁਸਾਰ ਅਵਤਾਰ ਸਿੰਘ ਟਰੱਕਾਂ ਵਾਲਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਹਾਜ਼ਰੀ 'ਚ ਐਲਾਨ ਕੀਤਾ ਜਾਵੇਗਾ।ਉਹ ਅੱਜ ਸ਼ਾਮ 5 ਵਜੇ ਵੱਡੀ ਰੈਲੀ ਕਰਕੇ ਸਮਰਥਕਾਂ ਸਮੇਤ ਅਕਾਲੀ ਦਲ ਦਾ ਪੱਲਾ ਫੜਣਗੇ।

Amritsar Senior Congress leader Avtar Singh today Joining the Akali Dal ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ , ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਵਾਰਡ ਨੰਬਰ -65 ਤੋਂ 3 ਦਿਨ ਪਹਿਲਾਂ ਕਾਂਗਰਸੀ ਕੌਂਸਲਰ ਬੀਬੀ ਭੋਲੀ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਏ ਸਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਅੰਮ੍ਰਿਤਸਰ : ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ,ਕਾਂਗਰਸੀ ਕੌਂਸਲਰ ਬੀਬੀ ਭੋਲੀ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

-PTCNews

Related Post