ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਅਤੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸ਼ਲਾਘਾਯੋਗ ਫੈਸਲਾ

By  Shanker Badra December 27th 2018 06:29 PM

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਅਤੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸ਼ਲਾਘਾਯੋਗ ਫੈਸਲਾ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਦੀਦਾਰ ਕਰਨ ਵਾਸਤੇ ਆਈਆਂ ਸੰਗਤਾਂ ਦੀ ਸਹੂਲਤ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ਲਾਘਾਯੋਗ ਫੈਸਲਾ ਲਿਆ ਹੈ।ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬੈਨਰ ਲਗਾਇਆ ਹੈ।

Amritsar SGPC Sangat Convenience And pollution Watchdog Praiseworthy decision
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਅਤੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸ਼ਲਾਘਾਯੋਗ ਫੈਸਲਾ

ਜਿਸ 'ਤੇ ਲਿਖਿਆ ਹੈ ਕਿ 31 ਦਸੰਬਰ 2018 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਿਸੇ ਵੀ ਅਧਿਕਾਰੀ /ਕਰਮਚਾਰੀ ਦੀ ਦਫ਼ਤਰੀ ਗੱਡੀ /ਨਿੱਜੀ ਗੱਡੀ ਗੇਟ ਤੋਂ ਅੱਗੇ ਨਹੀਂ ਜਾਵੇਗੀ।

Amritsar SGPC Sangat Convenience And pollution Watchdog Praiseworthy decision
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਅਤੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸ਼ਲਾਘਾਯੋਗ ਫੈਸਲਾ

ਉਨ੍ਹਾਂ ਨੇ ਲਿਖਿਆ ਹੈ ਕਿ ਇਸ ਦੇ ਲਈ ਸ਼ਰਧਾਲੂਆਂ ਨੂੰ ਵੀ ਬੇਨਤੀ ਹੈ ਕਿ ਇਸ ਗੇਟ ਤੋਂ ਅੱਗੇ ਗੱਡੀ ਲੈ ਕੇ ਨਾ ਜਾਣ।ਇਸ ਦੇ ਲਈ ਸਮੂਹ ਸਟਾਫ ਸ਼੍ਰੋਮਣੀ ਕਮੇਟੀ ਦਫਤਰ ਪੈਦਲ ਜਾਏਗਾ ਅਤੇ ਸ਼ਰਧਾਲੂ ਸਿਰਫ ਪਾਰਕਿੰਗ 'ਚ ਹੀ ਗੱਡੀਆਂ ਲਗਾਉਣ।

-PTCNews

Related Post