ਅੰਮ੍ਰਿਤਸਰ :ਪਿੰਡ ਖਿਅਾਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਦਾ ਅਣਪਛਾਤੇ ਵਿਅਾਕਤੀਅਾਂ ਵੱਲੋਂ ਤੇਜ਼ਧਾਰ ਹਥਿਅਾਰਾਂ ਨਾਲ ਕਤਲ

By  Shanker Badra August 7th 2018 02:35 PM -- Updated: August 7th 2018 04:04 PM

ਅੰਮ੍ਰਿਤਸਰ :ਪਿੰਡ ਖਿਅਾਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਦਾ ਅਣਪਛਾਤੇ ਵਿਅਾਕਤੀਅਾਂ ਵੱਲੋਂ ਤੇਜ਼ਧਾਰ ਹਥਿਅਾਰਾਂ ਨਾਲ ਕਤਲ:ਅੰਮ੍ਰਿਤਸਰ ਦੇ ਰਾਮ ਤੀਰਥ ਨੇੜੇ ਪਿੰਡ ਖਿਅਾਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਜੈਲਦਾਰ ਦਾ ਅਣਪਛਾਤੇ ਵਿਅਾਕਤੀਅਾਂ ਵੱਲੋਂ ਤੇਜਧਾਰ ਹਥਿਅਾਰਾਂ ਨਾਲ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਅਾ।ੳੁਹ ਸਵੇਰੇ 11 ਕੁ ਵਜੇ ਘਰੋਂ ਤੋਂ ਖੇਤ ਮੋਟਰ 'ਤੇ ਗੲੇ ਸਨ।

ਜਿਥੇ ੳੁਨਾਂ ਦਾ ਅਣਪਛਾਤੇ ਵਿਅਾਕਤੀਅਾਂ ਵੱਲੋਂ ਤੇਜ਼ਧਾਰ ਹਥਿਅਾਰਾਂ ਨਾਲ ਕਤਲ ਕੀਤਾ ਗਿਆ ਹੈ।ਪਤਾ ਲਗਦਿਅਾਂ ਹੀ ਪੁਲਿਸ ਦੇ ੳੁਚ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗੲੇ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post