ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, Apple ਨੇ 17000 ਰੁਪਏ ਸਸਤਾ ਕੀਤਾ ਇਹ ਫੋਨ

By  Jashan A April 4th 2019 11:36 AM -- Updated: April 4th 2019 04:36 PM

ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, Apple ਨੇ 17000 ਰੁਪਏ ਸਸਤਾ ਕੀਤਾ ਇਹ ਫੋਨ,ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿਉਂਕਿ ਐਪਲ ਨੇ ਆਪਣੇ ਫੋਨ ਦੀ ਕੀਮਤ 'ਚ ਗਿਰਾਵਟ ਕੀਤੀ ਹੈ। ਆਈਫੋਨ XR ਦੀ ਕੀਮਤ 22 ਫੀਸਦੀ ਤਕ ਘਟਾ ਦਿੱਤੀ ਹੈ।

i phone ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, Apple ਨੇ 17000 ਰੁਪਏ ਸਸਤਾ ਕੀਤਾ ਇਹ ਫੋਨ

ਸੂਤਰਾਂ ਮੁਤਾਬਕ ਭਾਰਤ 'ਚ ਵਿਕਰੀ ਵਧਾਉਣ ਲਈ ਕੰਪਨੀ ਨੇ ਆਈਫੋਨ XR ਦੀ ਕੀਮਤ 17,000 ਰੁਪਏ ਤਕ ਘਟਾ ਦਿੱਤੀ ਹੈ। ਇਸ ਦੌਰਾਨ ਉਣ ਇਹ ਫੋਨ 64ਜੀਬੀ ਮੈਮਰੀ ਨਾਲ 59,900 ਰੁਪਏ 'ਚ ਮਿਲੇਗਾ, ਜੋ ਪਹਿਲਾਂ 76,900 ਰੁਪਏ 'ਚ ਮਿਲ ਰਿਹਾ ਸੀ।

ਹੋਰ ਪੜ੍ਹੋ:ਰਸੋਈ ਗੈਸ ਦੀਆਂ ਕੀਮਤਾਂ ‘ਚ ਹੋਇਆ ਵਾਧਾ

i phone ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, Apple ਨੇ 17000 ਰੁਪਏ ਸਸਤਾ ਕੀਤਾ ਇਹ ਫੋਨ

ਉੱਥੇ ਹੀ, 128 ਜੀਬੀ ਵਾਲੇ ਦੀ ਕੀਮਤ 81,900 ਰੁਪਏ ਤੋਂ ਘਟਾ ਕੇ 64,900 ਰੁਪਏ ਕਰ ਦਿੱਤੀ ਗਈ ਹੈ। 256 ਜੀਬੀ ਆਈਫੋਨ XR ਹੁਣ 74,900 ਰੁਪਏ 'ਚ ਖਰੀਦ ਸਕੋਗੇ, ਜਿਸ ਦੀ ਪਹਿਲਾਂ 91,900 ਰੁਪਏ ਕੀਮਤ ਰੱਖੀ ਗਈ ਸੀ। ਇੰਨਾ ਹੀ ਨਹੀਂ ਜਿਨ੍ਹਾਂ ਕੋਲ ਐੱਚ. ਡੀ. ਐੱਫ. ਸੀ. ਬੈਂਕ ਦਾ ਕਾਰਡ ਹੈ, ਉਹ ਇਹ ਸਮਾਰਟ ਫੋਨ 10 ਫੀਸਦੀ ਡਿਸਕਾਊਂਟ 'ਤੇ ਖਰੀਦ ਸਕਦੇ ਹਨ।

-PTC News

Related Post