ਬਦਰੀਨਾਥ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ , ਸ਼ਰਧਾਲੂਆਂ ਦੀ ਬੱਸ 'ਤੇ ਪਹਾੜੀ ਤੋਂ ਡਿੱਗਿਆ ਬੋਲਡਰ

By  Shanker Badra August 6th 2019 12:53 PM

ਬਦਰੀਨਾਥ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ , ਸ਼ਰਧਾਲੂਆਂ ਦੀ ਬੱਸ 'ਤੇ ਪਹਾੜੀ ਤੋਂ ਡਿੱਗਿਆ ਬੋਲਡਰ:ਦੇਹਰਾਦੂਨ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਦਰੀਨਾਥ ਹਾਈਵੇਅ ਤੋਂ ਸਾਹਮਣੇ ਆਇਆ ਹੈ। [caption id="attachment_326120" align="aligncenter" width="300"]Badrinath Highway Pilgrims Bus Fell boulder , 7 pilgrims Death ਬਦਰੀਨਾਥ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ , ਸ਼ਰਧਾਲੂਆਂ ਦੀ ਬੱਸ 'ਤੇ ਪਹਾੜੀ ਤੋਂ ਡਿੱਗਿਆ ਬੋਲਡਰ[/caption] ਜਿਥੇ ਬਦਰੀਨਾਥ ਹਾਈਵੇਅ 'ਤੇ ਬੋਲਡਰ ਪਹਾੜੀ ਤੋਂ ਬੱਸ ਦੇ ਉਪਰ ਡਿੱਗ ਗਿਆ ਹੈ। ਇਸ ਹਾਦਸੇ ਕਾਰਨ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਸ ਬੱਸ ਦੇ ਅੰਦਰ ਹੋਰ 8 ਲੋਕਾਂ ਦੇ ਫਸੇ ਹੋਣ ਦੀ ਖ਼ਬਰ ਮਿਲੀ ਹੈ। [caption id="attachment_326121" align="aligncenter" width="300"]Badrinath Highway Pilgrims Bus Fell boulder , 7 pilgrims Death ਬਦਰੀਨਾਥ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ , ਸ਼ਰਧਾਲੂਆਂ ਦੀ ਬੱਸ 'ਤੇ ਪਹਾੜੀ ਤੋਂ ਡਿੱਗਿਆ ਬੋਲਡਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਲੋਕ ਸਭਾ ‘ਚ ਕੀਤਾ ਪੇਸ਼ ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਬਦਰੀਨਾਥ ਤੋਂ ਵਾਪਸ ਆ ਰਹੀ ਸੀ।ਇਸ ਮੌਕੇ 'ਤੇ ਪੁਲਿਸ ਦੀ ਟੀਮ ਅਤੇ ਸਥਾਨਿਕ ਲੋਕਾਂ ਨੇ ਬਚਾਅ-ਰਾਹਤ ਕਾਰਜ ਸ਼ੁਰੂ ਕੀਤਾ ਹੈ। -PTCNews

Related Post