17 ਲੱਖ ਦੀ ਸ਼ੈਂਪੇਨ ਨਾਲ ਧੋਂਦਾ ਹੈ ਘੜੀਆਂ, ਦੇਖੋ ਇਸ ਇਨਸਾਨ ਦੇ ਠਾਠ ਬਾਠ ਅਤੇ ਸ਼ਾਹੀ ਜ਼ਿੰਦਗੀ!

By  Joshi November 10th 2017 10:09 AM

ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰ ਅਜਿਹਾ ਕਰਨ ਦੀ ਮੋਟੀ ਰਕਮ ਮਿਲੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੁਭਾਵਿਕ ਹੈ।

ਜੀ ਹਾਂ, ਇੰਗਲੈਂਡ ਦੀ ਲਿਸਿਸਟਰ ਸਿਟੀ 'ਚ ਰਹਿਣ ਵਾਲੇ ਬੱਲੀ ਸਿੰਘ ਨੂੰ ਇਸ ਕੰਮ ਲਈ ਮੋਟੀ ਰਕਮ ਮਿਲਦੀ ਹੈ। ਲਗਜ਼ਰੀ ਲਾਈਫ ਜੀਣ ਵਾਲੇ ਬੱਲੀ ਸਿੰਘ ਅਕਸਰ ਇੰਸਟਾਗ੍ਰਾਮ ਦੇ ਜ਼ਰੀਏ ਆਪਣੀਆਂ ਤਸਵੀਰਾਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ।

ਬੱਲੀ ਸਿੰਘ ਦੇ ਨਾਲ ਉਹਨਾਂ ਦੀ ਗਰਲਫ੍ਰੈਂਡ ਅਤੇ ਮਾਡਲ ਏਨਾ ਸੈਂਟਾਸ ਮਾਟਸ ਰਹਿੰਦੀ ਹੈ ਜੋ ਇਵੈਂਟ ਆਰਗਨਾਈਜ਼ ਕਰਨ 'ਚ ਉਹਨਾਂ ਦੀ ਮਦਦ ਕਰਦੀ ਹੈ।ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰ

-PTC News

Related Post