ਬਰਨਾਲਾ 'ਚ ਇਸ ਲੜਕੀ ਨੇ ਭਗਵਾਨ ਸ਼ਿਵ ਨਾਲ ਰਚਾਇਆ ਵਿਆਹ, ਹਰ ਪਾਸੇ ਹੋ ਰਹੀ ਹੈ ਚਰਚਾ

By  Jashan A October 7th 2019 12:39 PM

ਬਰਨਾਲਾ 'ਚ ਇਸ ਲੜਕੀ ਨੇ ਭਗਵਾਨ ਸ਼ਿਵ ਨਾਲ ਰਚਾਇਆ ਵਿਆਹ, ਹਰ ਪਾਸੇ ਹੋ ਰਹੀ ਹੈ ਚਰਚਾ,ਬਰਨਾਲਾ: ਬਰਨਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। ਦਰਅਸਲ, ਇਥੇ ਇੱਕ ਲੜਕੀ ਵੱਲੋਂ ਭਗਵਾਨ ਸ਼ਿਵ ਨਾਲ ਵਿਆਹ ਰਚਾਇਆ ਗਿਆ ਹੈ।

Barnala ਤੁਹਾਨੂੰ ਦੱਸ ਦਈਏ ਕਿ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਯ ਬ੍ਰਹਮਕੁਮਾਰੀ ਆਸ਼ਰਮ ਵਿਚ ਸੁਮਨ ਨਾਮ ਦੀ ਲੜਕੀ ਨੇ ਭਗਵਾਨ ਸ਼ਿਵ ਨਾਲ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ।

ਹੋਰ ਪੜ੍ਹੋ:ਲੁਧਿਆਣਾ:ਦੇਖੋ ਫ਼ਰਜ਼ੀ ਸ਼ਿਵ ਸੈਨਾ ਆਗੂ ਦਾ ਸੱਚ

Barnala ਲੜਕੀ ਨੇ ਪਹਿਲਾਂ ਸ਼ਿਵ ਲਿੰਗ ਨੂੰ ਵਰਮਾਲਾ ਪਹਿਨਾਈ ਗਈ ਤੇ ਫਿਰ ਸੱਤ ਫੇਰੇ ਲੈ ਕੇ ਭਗਵਾਨ ਸ਼ਿਵ ਨੂੰ ਵਰ ਦੇ ਰੂਪ 'ਚ ਪ੍ਰਾਪਤ ਕੀਤਾ।

Barnala ਇਸ ਵਿਆਹ 'ਚ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਵੀ ਮੌਜੂਦ ਸਨ। ਵਿਆਹ 'ਚ ਮੌਜੂਦ ਬਰਨਾਲਾ 'ਚ ਇਹ ਪਹਿਲਾ ਅਨੋਖਾ ਵਿਆਹ ਹੈ ਅਤੇ ਇਸ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ।

-PTC News

Related Post