ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ

By  Shanker Badra January 5th 2019 06:12 PM

ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ:ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ ਤੀਜੇ ਗੱਤਕਾ ਕੱਪ ਦੇ ਮੁਕਾਬਲੇ ਅੱਜ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਇਕ ਪ੍ਰਾਇਵੇਟ ਸਕੂਲ ਵਿੱਚ ਕਰਵਾਏ ਗਏ।

ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ

ਇਹਨਾਂ ਮੁਕਾਬਲਿਆ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਗੱਤਕਿਆ ਦੇ ਜੌਹਰ ਵੀ ਦਿਖਾਏ ਗਏ।ਇਸ ਮੌਕੇ ਚੰਗਾਂ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਹ ਮੁਕਾਬਲੇ ਪੰਜਾਬ ਭਰ ਦੇ ਵੱਖ -ਵੱਖ ਜ਼ਿਲਿਆਂ ਵਿੱਚ ਕਰਵਾਏ ਜਾ ਰਹੇ ਹਨ।ਜਿਸ ਦਾ ਮਕਦਸ ਨੌਜਵਾਨਾਂ ਨੂੰ ਗੁਰੁ ਵੱਲੋਂ ਬਖਸੀ ਸਸਤਰ ਵਿਦਿਆ ਸਿਖਾਉਣਾ ਹੈ।

ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ

ਉਹਨਾਂ ਦੱਸਿਆ ਕਿ ਨੌਜਵਾਨ ਪੱਛਮੀ ਸੱਭਿਆਚਾਰ ਵੱਲ ਪ੍ਰੇਰਿਤ ਹੋ ਕੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਅਤੇ ਇਸ ਤਰਾਂ ਦੇ ਗਤਕਾ ਮੁਕਾਬਲਿਆਂ ਸਦਕਾ ਨੌਜਵਾਨਾਂ ਨੂੰ ਆਪਣੇ ਅਣਮੁੱਲੇ ਵਿਰਸ਼ੇ ਪ੍ਰਤੀ ਜਾਗਰੂਕ ਕਰਨਾ ਹੈ।

ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ ਬਰਨਾਲਾ : ਪੰਜਾਬੀ ਜਾਗਰਣ ਵੱਲੋਂ ਪਿੰਡ ਪੱਖੋ ਕਲਾਂ 'ਚ ਕਰਵਾਏ ਗਏ ਤੀਜੇ ਗੱਤਕਾ ਕੱਪ ਦੇ ਮੁਕਾਬਲੇ

ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਇਸ ਤਰਾਂ ਦੇ ਹੋਰ ਵੀ ਉਪਰਾਲੇ ਹੋਣੇ ਚਾਹੀਦੇ ਹਨ,ਜਿਸ ਤੋਂ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਚੇਤਨਾ ਮਿਲਦੀ ਹੈ।

-PTCNews

Related Post