ਬਰਨਾਲੇ ਦੇ ਪਿੰਡ ਘੁੰਨਸਾ 'ਚ ਬਿਜਲੀ ਦੀ ਚੰਗਿਆੜੀ ਕਾਰਨ 8 ਏਕੜ ਕਣਕ ਸੜ ਕੇ ਸੁਆਹ,ਕਿਸਾਨਾਂ ਵੱਲੋਂ ਹਾਈਵੇ ਜਾਮ

By  Shanker Badra April 20th 2018 02:26 PM -- Updated: April 20th 2018 03:24 PM

ਬਰਨਾਲੇ ਦੇ ਪਿੰਡ ਘੁੰਨਸਾ 'ਚ ਬਿਜਲੀ ਦੀ ਚੰਗਿਆੜੀ ਕਾਰਨ 8 ਏਕੜ ਕਣਕ ਸੜ ਕੇ ਸੁਆਹ,ਕਿਸਾਨਾਂ ਵੱਲੋਂ ਹਾਈਵੇ ਜਾਮ:ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਘੁੰਨਸਾ ਦੇ ਖੇਤਾਂ ਵਿਚ ਬਿਜਲੀ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ।Barnala iN Village Due to the power spark, the ash washed by 8 acres of wheatਜਿਸ ਦੇ ਕਾਰਨ 8 ਏਕੜ ਖੜੀ ਕਣਕ ਤੇ 5 ਏਕੜ ਟਾਂਗਰ ਸੜ ਕੇ ਸੁਆਹ ਹੋ ਗਿਆ ਹੈ।Barnala iN Village Due to the power spark, the ash washed by 8 acres of wheatਪ੍ਰਸ਼ਾਸਨਿਕ ਅਧਿਕਾਰੀ ਦੇ ਮੌਕੇ 'ਤੇ ਨਾ ਪੁੱਜਣ ਤੇ ਫਾਇਰ ਬ੍ਰਿਗੇਡ ਗੱਡੀ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਚੱਲਦਿਆਂ ਗ਼ੁੱਸੇ ਵਿਚ ਆਏ ਕਿਸਾਨਾਂ ਨੇ ਬਰਨਾਲਾ-ਬਠਿੰਡਾ ਮੁੱਖ ਮਾਰਗ ਜਾਮ ਕਰ ਦਿੱਤਾ ਤੇ ਧਰਨਾ ਲਗਾ ਦਿੱਤਾ।

-PTCNews

Related Post