ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

By  Shanker Badra November 2nd 2019 11:58 AM -- Updated: November 2nd 2019 12:06 PM

ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ:ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਆ ਗਈ ਹੈ। ਜਿੱਥੇ ਮੁੜ ਤੋਂ ਕੈਦੀਆਂ ਦੇ ਆਪਸ ਵਿਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ।

bathinda Central Jail Again Prisoners between Clash ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜੇਲ ਵਿਚ ਬੰਦ ਸ਼ਮਸ਼ੇਰ ਸਿੰਘ, ਮਨੋਜ ਕੁਮਾਰ, ਰਣਬੀਰ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ ਪੁਰਾਣੀ ਰਜਿੰਸ਼ ਦੇ ਚੱਲਦੇ ਆਪਸ ਵਿਚ ਭਿੜੇ ਹਨ।

bathinda Central Jail Again Prisoners between Clash ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਥਾਣਾ ਕੈਂਟ ਨੂੰ ਇੱਕ ਪੱਤਰ ਜਾਰੀ ਕਰਕੇ ਦੱਸਿਆ ਕਿ ਜੇਲ੍ਹ ਵਿਚ ਕੁੱਝ ਹਵਾਲਾਤੀ ਅਤੇ ਕੈਦੀ ਆਪਣੀ ਰੰਜਸ਼ ਕਾਰਨ ਝਗੜੇ ਹਨ। ਜਿਸ ਤੋਂ ਬਾਅਦ ਅੱਧਾ ਦਰਜਨ ਹਵਾਲਾਤੀ ਅਤੇ ਕੈਦੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

-PTCNews

Related Post