ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ

By  Shanker Badra July 5th 2019 05:12 PM -- Updated: July 5th 2019 05:13 PM

ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ:ਬਠਿੰਡਾ : ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ ਵਿਚ ਅਚਾਨਕ ਅੱਗ ਲੱਗ ਗਈ ਹੈ। ਇਸ ਦੌਰਾਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। [caption id="attachment_315549" align="aligncenter" width="300"]Bathinda Power House Road One house fire ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ[/caption] ਮਿਲੀ ਜਾਣਕਾਰੀ ਮੁਤਾਬਕ ਘਰ ਵਿਚ ਲੱਕੜੀ ਦੀ ਕੰਮ ਚੱਲ ਰਿਹਾ ਸੀ, ਜਿਸ ਕਾਰਨ ਅੱਗ ਕਾਫੀ ਫੈਲ ਗਈ। [caption id="attachment_315550" align="aligncenter" width="300"]Bathinda Power House Road One house fire ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ : ਭਰਾ ਦੇ ਘਰ ‘ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -PTCNews

Related Post