ਬਠਿੰਡਾ ਰੇਲਵੇ ਜੰਕਸ਼ਨ ਨੇੜੇ ਪਟੜੀ ਤੋਂ ਉਤਰਿਆ ਟਰੇਨ ਦਾ ਇੰਜਨ ,ਯਾਤਰੀ ਪ੍ਰੇਸ਼ਾਨ

By  Shanker Badra December 28th 2018 09:50 PM

ਬਠਿੰਡਾ ਰੇਲਵੇ ਜੰਕਸ਼ਨ ਨੇੜੇ ਪਟੜੀ ਤੋਂ ਉਤਰਿਆ ਟਰੇਨ ਦਾ ਇੰਜਨ ,ਯਾਤਰੀ ਪ੍ਰੇਸ਼ਾਨ:ਬਠਿੰਡਾ :ਬਠਿੰਡਾ ਰੇਲਵੇ ਜੰਕਸ਼ਨ ਨੇੜੇ ਅੱਜ ਜੰਮੂ ਤਵੀ ਐਕਸਪ੍ਰੈੱਸ ਦਾ ਇੰਜਣ ਪਟੜੀ ਤੋਂ ਉਤਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

Bathinda railway junction Near Track Got down engine train Engine
ਬਠਿੰਡਾ ਰੇਲਵੇ ਜੰਕਸ਼ਨ ਨੇੜੇ ਪਟੜੀ ਤੋਂ ਉਤਰਿਆ ਟਰੇਨ ਦਾ ਇੰਜਨ , ਯਾਤਰੀ ਪ੍ਰੇਸ਼ਾਨ

ਜਾਣਕਾਰੀ ਅਨੁਸਾਰ ਇਹ ਘਟਨਾ ਵਾਪਰਨ ਸਮੇਂ ਇੰਜਣ ਵਾਸਿ਼ੰਗ ਯਾਰਡ ਵਿੱਚ ਸੀ, ਜੋ ਮੁੱਖ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

Bathinda railway junction Near Track Got down engine train Engine
ਬਠਿੰਡਾ ਰੇਲਵੇ ਜੰਕਸ਼ਨ ਨੇੜੇ ਪਟੜੀ ਤੋਂ ਉਤਰਿਆ ਟਰੇਨ ਦਾ ਇੰਜਨ , ਯਾਤਰੀ ਪ੍ਰੇਸ਼ਾਨ

ਇਸ ਮੌਕੇ 'ਤੇ ਪੁੱਜੇ ਰੇਲਵੇ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇੰਜਣ ਦੇ ਪਟੜੀ ਤੋਂ ਉਤਰ ਜਾਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

Bathinda railway junction Near Track Got down engine train Engine
ਬਠਿੰਡਾ ਰੇਲਵੇ ਜੰਕਸ਼ਨ ਨੇੜੇ ਪਟੜੀ ਤੋਂ ਉਤਰਿਆ ਟਰੇਨ ਦਾ ਇੰਜਨ , ਯਾਤਰੀ ਪ੍ਰੇਸ਼ਾਨ

ਦੱਸ ਦੇਈਏ ਕਿ ਬਠਿੰਡਾ ਤੋਂ ਜੰਮੂ ਲਈ ਰੇਲ-ਗੱਡੀ 6:40 ਵਜੇ ਰਵਾਨਾ ਹੁੰਦੀ ਹੈ।ਇੰਜਣ ਦੇ ਪਟੜੀ ਤੋਂ ਉਤਰ ਜਾਣ ਕਾਰਨ ਯਾਤਰੀ ਕੁਝ ਪਰੇਸ਼ਾਨ ਵਿਖਾਈ ਦੇ ਰਹੇ ਸਨ।

-PTCNews

Related Post