ਦਾੜ੍ਹੀ ਰੱਖਣ ਦੇ ਇਹ ਫ਼ਾਇਦੇ ਦੇਖਕੇ ਰਹਿ ਜਾਓਗੇ ਹੈਰਾਨ

By  Gagan Bindra October 15th 2017 08:21 AM -- Updated: October 15th 2017 08:24 AM

ਅਸੀਂ ਸਾਰੇ ਜਾਣਦੇ ਹਾਂ ਕਿ ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇਨਫੈਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ। ਜਿੱਥੇ ਇੱਕ ਹੱਥ ਤੋਂ ਦੂਸਰੇ ਹੱਥ ਬੈਕਟੀਰੀਆ ਆਸਾਨੀ ਨਾਲ ਫੈਲ ਸਕਦੇ ਹਨ। ਹਸਪਤਾਲ ਵਿੱਚ ਹੱਥ, ਸਫ਼ੇਦ ਕੋਟ, ਟਾਈ ਅਤੇ ਔਜ਼ਾਰ ਇੰਨਾ ਸਾਰਿਆਂ ਨੂੰ ਬੈਕਟੀਰੀਆ ਦੇ ਫੈਲਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਦਾੜ੍ਹੀ ਬਾਰੇ ਵਿੱਚ ਸ਼ਾਇਦ ਕਦੇ ਕਿਸੇ ਨੇ ਸੋਚਿਆ ਹੀ ਨਾ ਹੋਵੇ। ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇਨਫੈਕਸ਼ਨਜਿਸਦੇ ਬਾਰੇ ਜਾਣ ਕੇ ਹੈਰਾਨ ਰਹਿ ਜਾਓਗੇ। ਖ਼ੋਜੀਆਂ ਨੇ ਮੰਨਿਆਂ ਹੈ ਕਿ ਕਲੀਨ ਸ਼ੇਵ ਚਿਹਰੇ ‘ਤੇ ਅਜਿਹੀਆਂ ਸੂਖਮ ਖਰੋਚਾਂ ਹੁੰਦੀਆਂ ਹਨ ਜਿਹੜੀਆਂ ਬੈਕਟੀਰੀਆ ਨੂੰ ਪੈਦਾ ਹੋਣ ਦਾ ਪੂਰਾ ਸਥਾਨ ਦੇ ਦਿੰਦੀਆਂ ਹਨ, ਪਰ ਦਾੜ੍ਹੀ ਅਜਿਹੇ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਦੀ ਹੈ। ਇਸ ਤੋਂ ਇਲਾਵਾ ਵੀ ਕਈ ਅਧਿਐਨ ਹੋਏ ਹਨ ਉਹ ਕੀ ਕਹਿੰਦੇ ਹਨ ਜਾਣਦੇ ਹਾਂ। ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇਨਫੈਕਸ਼ਨ1.ਚਮੜੀ ਦੇ ਕੈਂਸਰ ਤੋਂ ਬਚਾਅ- ਸਦਰਨ ਕਵੀਨਸਲੈਂਡ ਦੀ ਖੋਜ ਦੀ ਮੰਨੀਏ ਤਾਂ ਦਾੜ੍ਹੀ ਰੱਖਣ ਨਾਲ ਸੂਰਜ ਦੀ ਅਲਟਰਾਵਾਇਲਟ ਕਿਰਨਾਂ ਤੋਂ 95 ਫ਼ੀਸਦੀ ਤੱਕ ਬਚਾਅ ਹੁੰਦਾ ਹੈ, ਜਿਸ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਨਹੀਂ ਰਹਿੰਦਾ। ਖ਼ੋਜੀਆਂ ਨੇ ਇਸ ਨੂੰ ‘ਸਨ ਸਕਰੀਨ’ ਜਾਂ ਕੱਪੜੇ ਜਿੰਨਾ ਹੀ ਅਸਰਦਾਰ ਮੰਨਿਆ ਹੈ। 2.ਐਲਰਜੀ ਤੋਂ ਬਚਾਉਂਦੀ ਹੈ- ਜਿਸ ਤਰ੍ਹਾਂ ਨੱਕ ਦੇ ਬਾਲ ਨੱਕ ਵਿੱਚ ਪ੍ਰਵੇਸ਼ ਕਰਨ ਵਾਲੇ ਐਲਰਜੀ ਕਣਾਂ ਤੇ ਪ੍ਰਦੂਸ਼ਣ ਨੂੰ ਰੋਕਦੇ ਹਨ ਉਸੇ ਤਰ੍ਹਾਂ ਹੀ ਦਾੜ੍ਹੀ ਵੀ ਚਮੜੀ ‘ਤੇ ਐਲਰਜੀ ਪੈਦਾ ਕਰਨ ਵਾਲੇ ਕਣਾਂ ਜਾਂ ਪ੍ਰਦੂਸ਼ਿਤ ਤੱਤਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕਦੀ ਹੈ।ਐਲਰਜੀ ਐਂਡ ਏਸਥਮਾ(ਦਮਾ) ਸੈਂਟਰ ਆਫ਼ ਨਿਊਯਾਰਕ ਮੈਡੀਕਲ ਸੈਂਟਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਦਾੜ੍ਹੀ ਚਿਹਰੇ ‘ਤੇ ਪ੍ਰਦੂਸ਼ਣ ਦੇ ਕਣਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕਦੀ ਹੈ ਇਸ ਲਈ ਇਸ ਨੂੰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰੋ। ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇਨਫੈਕਸ਼ਨ3.ਨਮੀ ਬਣੀ ਰਹਿੰਦੀ ਹੈ- ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਪਰ ਚਮੜੀ ਵਿੱਚ ਨਮੀ ਦੀ ਜ਼ਰੂਰਤ ਪੂਰੀ ਕਰਨ ਲਈ ਆਇਲ ਗਲੈਂਡ ਹੁੰਦੇ ਹਨ ਜਿਹੜੀ ਚਮੜੀ ਨੂੰ ਨਮੀ ਦਿੰਦੇ ਰਹਿੰਦੇ ਹਨ। ਹਵਾ, ਮਿੱਟੀ ਅਤੇ ਪ੍ਰਦੂਸ਼ਣ ਨਾਲ ਚਮੜੀ ਦੀ ਨਮੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਲਈ ਦਾੜ੍ਹੀ ਸੁਰੱਖਿਆ ਦੀਵਾਰ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਡਰਾਈ ਸਕਿਨ ਵਾਲੇ ਲੋਕਾਂ ਦੇ ਲਈ ਦਾੜ੍ਹੀ ਰੱਖਣਾ ਫ਼ਾਇਦੇਮੰਦ ਸੌਦਾ ਹੈ। 4.ਬੈਕਟੀਰੀਆ ਤੋਂ ਬਚਾਉਂਦੀ - ਸਟੇਟ ਬੇਕਸਨਰ ਮੈਡੀਕਲ ਸੈਂਟਰ ਦੇ ਖ਼ੋਜੀਆਂ ਦਾ ਮੰਨਣਾ ਹੈ ਕਿ ਦਾੜ੍ਹੀ ਚਮੜੀ ‘ਤੇ ਬੈਕਟੀਰੀਆ ਹਮਲੇ ਤੋਂ ਬਚਾਉਂਦੀ ਹੈ। ਜਿਸ ਨਾਲ ਮੁਹਾਸੇ, ਫੂੰਸੀ, ਦਾਗ਼ ਜਾ ਰੈਸ਼ੇਜ ਨਹੀਂ ਹੁੰਦਾ ਹੈ। ਇਸ ਨਾਲ ਚਮੜੀ, ਸੇਵਿੰਗ ਕੀਤੇ ਚਿਹਰੇ ਦੀ ਤੁਲਨਾ ਵਿੱਚ ਜ਼ਿਆਦਾ ਸਿਹਤਮੰਦ ਅਤੇ ਦਮਦਾਰ ਰਹਿੰਦੀ ਹੈ।

-PTC News

Related Post