ਬੱਚਿਆਂ ਸਮੇਤ ਰਜਵਾਹੇ ਵਿਚ ਡਿੱਗੀ ਔਰਤ , ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ

By  Shanker Badra May 18th 2019 03:50 PM

ਬੱਚਿਆਂ ਸਮੇਤ ਰਜਵਾਹੇ ਵਿਚ ਡਿੱਗੀ ਔਰਤ , ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ:ਬਰਨਾਲਾ : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਇੱਕ ਔਰਤ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਰਜਵਾਹੇ ਵਿਚ ਡਿੱਗ ਗਈ ਹੈ।ਜਿਸ ਕਾਰਨ ਦੋਵੇਂ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਔਰਤ ਦੀ ਜਾਨ ਬਚ ਗਈ ਹੈ।

Bhadaur children Including water supply Fallen Woman ਬੱਚਿਆਂ ਸਮੇਤ ਰਜਵਾਹੇ ਵਿਚ ਡਿੱਗੀ ਔਰਤ , ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ

ਜਾਣਕਾਰੀ ਅਨੁਸਾਰ ਜਦੋਂ ਉਕਤ ਔਰਤ ਆਪਣੇ ਘਰ ਅੱਗੋਂ ਲੰਘਦੇ ਰਜਵਾਹੇ ਕੋਲੋਂ ਲੱਗਣ ਲੱਗੀ ਤਾਂ ਉਸ ਰਜਵਾਹੇ ਵਿੱਚ ਡਿੱਗ ਗਈ।ਇਸ ਮੌਕੇ 'ਤੇ ਲੋਕਾਂ ਨੇ ਔਰਤ ਨੂੰ ਤਾਂ ਬਚਾ ਲਿਆ ਪਰ ਦੋਵੇਂ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ।

Bhadaur children Including water supply Fallen Woman ਬੱਚਿਆਂ ਸਮੇਤ ਰਜਵਾਹੇ ਵਿਚ ਡਿੱਗੀ ਔਰਤ , ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨੌਜਵਾਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਿੰਡ ‘ਚ ਲਗਵਾਏ ਪੋਸਟਰ ,ਲੜਕੀ ਪਹੁੰਚੀ ਪੁਲਿਸ ਥਾਣੇ

ਇਸ ਘਟਨਾ ਤੋਂ ਬਾਅਦ ਸਥਾਨਕ ਕਸਬੇ ਅੰਦਰ ਮਾਹੌਲ ਗ਼ਮਗੀਨ ਹੋ ਗਿਆ ਹੈ।

-PTCNews

Related Post