ਸ਼ਰਮਨਾਕ!! ਪਹਿਲਾਂ ਦਰਵਾਜ਼ਾ ਖੜਕਾ ਕੇ ਮੰਗਿਆ ਪਾਣੀ, ਫਿਰ ਪਿਤਾ ਸਾਹਮਣੇ ਹੀ ਕੀਤਾ ਬੇਟੀ ਨਾਲ ਜ਼ਬਰ-ਜਨਾਹ

By  Jashan A February 7th 2019 04:07 PM

ਸ਼ਰਮਨਾਕ!! ਪਹਿਲਾਂ ਦਰਵਾਜ਼ਾ ਖੜਕਾ ਕੇ ਮੰਗਿਆ ਪਾਣੀ, ਫਿਰ ਪਿਤਾ ਸਾਹਮਣੇ ਹੀ ਕੀਤਾ ਬੇਟੀ ਨਾਲ ਜ਼ਬਰ-ਜਨਾਹ,ਬਿਹਾਰ: ਬਿਹਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇੱਥੇ ਇਕ ਪਿਤਾ ਨੂੰ ਬੰਧਕ ਬਣਾ ਕੇ ਬੇਟੀ ਨਾਲ ਪਿੰਡ ਦੇ ਹੀ 6 ਦਰਿੰਦਿਆਂ ਵਲੋਂ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੇ ਹੀ 6 ਨੌਜਵਾਨਾਂ ਨੇ ਦੇਰ ਰਾਤ ਦਰਵਾਜ਼ਾ ਖੜਕਾਇਆ ਅਤੇ ਪੀਣ ਲਈ ਪਾਣੀ ਮੰਗਿਆ।

gangrape ਸ਼ਰਮਨਾਕ!! ਪਹਿਲਾਂ ਦਰਵਾਜ਼ਾ ਖੜਕਾ ਕੇ ਮੰਗਿਆ ਪਾਣੀ, ਫਿਰ ਪਿਤਾ ਸਾਹਮਣੇ ਹੀ ਕੀਤਾ ਬੇਟੀ ਨਾਲ ਜ਼ਬਰ-ਜਨਾਹ

ਪਿਤਾ ਨੇ ਸੋਚਿਆ ਕਿ ਸ਼ਾਇਦ ਕੋਈ ਪਿਆਸਾ ਬਾਹਰ ਖੜ੍ਹਾ ਹੈ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਉਸੇ ਪਿੰਡ ਦੇ 6 ਨੌਜਵਾਨ ਖੜ੍ਹੇ ਸਨ, ਜਿਸ ਤੋਂ ਬਾਅਦ ਦਰਿੰਦਿਆਂ ਵੱਲੋਂ ਬੇਟੀ ਨਾਲ ਸਾਰਿਆਂ ਨੇ ਬਲਾਤਕਾਰ ਕੀਤਾ। ਇਸ ਤੋਂ ਬਾਅਦ ਦਰਿੰਦਿਆਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਜਾਣਕਾਰੀ ਦਿੱਤੀ ਤਾਂ ਜਾਨੋਂ ਮਾਰ ਦੇਣਗੇ।

gangrape ਸ਼ਰਮਨਾਕ!! ਪਹਿਲਾਂ ਦਰਵਾਜ਼ਾ ਖੜਕਾ ਕੇ ਮੰਗਿਆ ਪਾਣੀ, ਫਿਰ ਪਿਤਾ ਸਾਹਮਣੇ ਹੀ ਕੀਤਾ ਬੇਟੀ ਨਾਲ ਜ਼ਬਰ-ਜਨਾਹ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post