ਮਲਿਕਾ ਸ਼ੇਰਾਵਤ ਨੇ ਸੋਸ਼ਲ ਮੀਡੀਆ ‘ਤੇ ਕੀਤਾ ਅਜਿਹਾ ਇਹ ਕੰਮ , ਫੈਨਜ਼ ਵੀ ਹੈਰਾਨ

By  Shanker Badra July 18th 2018 10:11 PM -- Updated: July 18th 2018 10:21 PM

ਮਲਿਕਾ ਸ਼ੇਰਾਵਤ ਨੇ ਸੋਸ਼ਲ ਮੀਡੀਆ ‘ਤੇ ਕੀਤਾ ਅਜਿਹਾ ਇਹ ਕੰਮ , ਫੈਨਜ਼ ਵੀ ਹੈਰਾਨ:ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਆਪਣੀਆਂ ਹੌਟ ਅਦਾਵਾਂ ਨਾਲ ਫੈਨਜ਼ ਦਾ ਦਿਲ ਜਿੱਤਦੀ ਆ ਰਹੀ ਹੈ। Mallika Sherawat Social Media on Bold pictureਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।ਦਰਅਸਲ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਇੰਸਟਾਗ੍ਰਾਮ 'ਤੇ ਆਪਣੀ ਬੋਲਡ ਤਸਵੀਰ ਸ਼ੇਅਰ ਕੀਤੀ ਹੈ।ਜਿਸ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਹਨ।ਇਸ ਤਸਵੀਰ 'ਚ ਮਲਿਕਾ ਨੇ ਆਪਣੀ ਬੋਲਡਨੈੱਸ ਵਿਖਾਉਣ ਲਈ ਸ਼ਰੇਆਮ ਆਪਣੀ ਟੀ-ਸ਼ਰਟ ਉੱਪਰ ਚੁੱਕ ਦਿੱਤੀ,ਜਿਸ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਵੀ ਹੈਰਾਨ ਰਹਿ ਗਏ।ਮਲਿਕਾ ਨੇ ਆਪਣੀ ਟੀ-ਸ਼ਰਟ ਸਭ ਦੇ ਸਾਹਮਣੇ ਉੱਪਰ ਚੁੱਕ ਦਿੱਤੀ।Mallika Sherawat Social Media on Bold picture

ਇਸ ਤਸਵੀਰ ਵਿੱਚ ਮਲਿਕਾ ਆਪਣੀ ਟੀ-ਸ਼ਰਟ ਚੁੱਕਦੇ ਹੋਏ ਢਿੱਡ ਵਿਖਾ ਰਹੀ ਹੈ।ਦਰਅਸਲ,ਮਲਿਕਾ ਨੇ ਇਸ ਤਸਵੀਰ ਵਿੱਚ ਆਪਣੇ ਐਬਸ ਦਿਖਾਏ ਹਨ।Mallika Sherawat Social Media on Bold pictureਉਨ੍ਹਾਂ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ , Checking out those abs ! ਫੈਨਜ਼ ਨੇ ਇਸ ਉੱਤੇ ਕਮੈਂਟ ਵੀ ਕੀਤਾ ਹੈ ਅਤੇ ਮਲਿਕਾ ਦੀ ਫਿਟਨੈੱਸ ਦੀ ਤਾਰੀਫ ਕੀਤੀ ਹੈ।

-PTCNews

Related Post