ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ 'ਤੇ ਮਿਲਿਆ ਖ਼ਾਸ ਮੈਸੇਜ

By  Shanker Badra July 19th 2019 03:55 PM

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ 'ਤੇ ਮਿਲਿਆ ਖ਼ਾਸ ਮੈਸੇਜ :ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 37ਵਾਂ ਜਨਮ ਦਿਨ ਮਨਾਇਆ ਹੈ।ਇਸ ਖਾਸ ਮੌਕੇ 'ਤੇ ਪ੍ਰਿਯੰਕਾ ਨੂੰ ਕਈ ਸਖਸ਼ੀਅਤਾਂ ਨੇ ਵਧਾਈ ਦਿੱਤੀ ਹੈ ਪਰ ਇੱਕ ਵਧਾਈ ਬੇਹੱਦ ਖਾਸ ਹੈ।ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਤੇ ਉਸ ਦੀ ਸੱਸ ਡੇਨਿਸ ਜੋਨਸ ਨੇ ਖ਼ਾਸ ਮੈਸੇਜ ਦੇ ਨਾਲ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਨਿਕ ਤੇ ਡੇਨਿਸ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਿਅੰਕਾ ਦੀ ਫੋਟੋ ਸ਼ੇਅਰ ਕੀਤੀ ਹੈ।

Bollywood actress Priyanka Chopra birthday On Special messages ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ 'ਤੇ ਮਿਲਿਆ ਖ਼ਾਸ ਮੈਸੇਜ

ਦਰਅਸਲ 'ਚ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਪ੍ਰਿਯੰਕਾ ਦੇ ਜਨਮ-ਦਿਨ ਮੌਕੇ ਦੇਸੀ ਗਰਲ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਮੇਰੀ ਦੁਨੀਆ ਦੀ ਰੌਸ਼ਨੀ, ਮੇਰਾ ਦਿਲ, ਆਈ ਲਵ ਯੂ, ਹੈਪੀ ਬਰਥ-ਡੇ।ਉਥੇ ਹੀ ਪ੍ਰਿਅੰਕਾ ਦਾ ਸੱਸ ਨੇ ਵੀ ਆਪਣੀ ਨੂੰਹ ਨੂੰ ਇਕ ਖੂਬਸੂਰਤ ਮੈਸੇਜ ਦੇ ਨਾਲ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਡੇਨਿਸ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਿਅੰਕਾ ਦੀ ਹਲਦੀ ਸੈਰੇਮਨੀ ਦੀ ਫੋਟੋ ਸ਼ੇਅਰ ਕੀਤੀ,ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ, ਖੂਬਸੂਰਤ ਲੜਕੀ ਦਾ ਖੂਬਸੂਰਤ ਜਨਮ ਦਿਨ, ਆਈ ਲਵ ਯੂ ਦਿਲ।

Related Post