ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ

By  Shanker Badra March 15th 2019 09:36 AM -- Updated: March 15th 2019 09:49 AM

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ:ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਹਮੇਸ਼ਾ ਚਰਚਾਵਾਂ ‘ਚ ਬਣੀ ਰਹਿਣ ਦੀ ਕਲਾ ‘ਚ ਮਾਹਿਰ ਹੈ।ਹੁਣ ਇੱਕ ਵਾਰ ਫ਼ਿਰ ਰਾਖੀ ਸਾਵੰਤ ਖੂਬ ਚਰਚਾ ਵਿੱਚ ਹੈ ਕਿਉਂਕਿ ਇਸ ਵਾਰ ਰਾਖੀ ਸਾਵੰਤ ਦੁਲਹਨ ਬਣਕੇ ਦਿਖਾਈ ਦੇ ਰਹੀ ਹੈ।ਬਾਲੀਵੁੱਡ ਦੀ ਕੁਈਨ ਰਾਖੀ ਸਾਵੰਤ ਨੇ ਇੱਕ ਬਹੁਤ ਹੀ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ,ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

Bollywood dancer Rakhi Sawant Beautiful photoshoot ,Video viral ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ

ਇਸ ਵੀਡੀਓ ਵਿੱਚ ਰਾਖੀ ਸਾਵੰਤ ਦੁਲਹਨ ਦੀ ਲੁੱਕ 'ਚ ਨਜ਼ਰ ਆ ਰਹੀ ਹੈ।ਇਸ ਲੁੱਕ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।ਜਿਸ ਨੂੰ ਰਾਖੀ ਦੇ ਫੈਨਜ਼ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਵੀਡੀਓ 'ਤੇ ਕੁਮੈਂਟ ਕਰ ਰਹੇ ਹਨ।

-PTCNews

Related Post