ਸਰਹੱਦੀ ਥਾਣਾ ਖਾਲੜਾ ਦੀ ਪੁਲਿਸ ਨੇ ਹੈਰੋਇਨ,ਹਥਿਆਰਾਂ ਸਮੇਤ ਅੰਤਰਰਾਸ਼ਟਰੀ ਤਸਕਰ ਕੀਤਾ ਕਾਬੂ

By  Shanker Badra April 27th 2018 11:37 AM

ਸਰਹੱਦੀ ਥਾਣਾ ਖਾਲੜਾ ਦੀ ਪੁਲਿਸ ਨੇ ਹੈਰੋਇਨ,ਹਥਿਆਰਾਂ ਸਮੇਤ ਅੰਤਰਰਾਸ਼ਟਰੀ ਤਸਕਰ ਕੀਤਾ ਕਾਬੂ:ਸਰਹੱਦੀ ਥਾਣਾ ਖਾਲੜਾ ਦੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਤਸਕਰ ਨੂੰ ਕਾਬੂ ਕੀਤਾ ਹੈ।Border Sation Khalara police Heroin International Smuggler Arrested ਜਿਸ ਕੋਲੋਂ 1 ਕਿੱਲੋ 200 ਗ੍ਰਾਮ ਹੈਰੋਇਨ,1 ਪਿਸਤੌਲ,ਪਾਕਿਸਤਾਨੀ ਸਿਮ,ਮੋਟਰਸਾਈਕਲ ਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।Border Sation Khalara police Heroin International Smuggler Arrested ਜਾਣਕਾਰੀ ਮੁਤਾਬਿਕ ਤਸਕਰ ਦਾ ਨਾਂ ਅਵਤਾਰ ਸਿੰਘ ਪਿੰਡ ਨਾਰਲੀ ਦੱਸਿਆ ਜਾ ਰਿਹਾ ਹੈ।ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮੰਡੀ ਵਿਚ ਕੀਮਤ 5 ਕਰੋੜ 50 ਲੱਖ ਰੁਪਏ ਹੈ।

-PTCNews

Related Post