ਇਸ ਮੁੰਡੇ ਦੇ ਇੱਕ ਦਾਅਵੇ ਨੇ ਪਾਇਆ ਸਾਰਿਆਂ ਨੂੰ ਹੈਰਾਨੀ 'ਚ..!

By  Joshi November 9th 2017 01:47 PM -- Updated: November 9th 2017 02:30 PM

Boriska Kipriyanovich lived on mars Sphinx of Giza: ਰੂਸ ਦੇ ਇੱਕ ਲੜਕੇ ਨੇ ਅਜਿਹਾ ਦਾਅਵਾ ਕੀਤਾ ਹੈ ਜਿਸ ਕਾਰਨ ਵਿਗਿਆਨੀ ਵੀ ਹੈਰਾਨ ਹੋ ਗਏ ਹਨ। 20 ਸਾਲ ਦੇ ਮੁੰਡੇ Boriska Kipriyanovich ਨੇ ਦਾਅਵਾ ਕੀਤਾ ਹੈ ਕਿ ਮੰਗਲ ਗ੍ਰਹਿ 'ਤੇ ਰਹਿੰਦਾ ਸੀ ਅਤੇ ਉਹ ਜਾਣਦਾ ਹੈ ਕਿ ਇਜ਼ਪਿਟ 'ਚ ਬਣਿਆ Sphinx of Giza ਖੁੱਲਦੇ ਹੀ ਦੁਨੀਆਂ ਨੂੰ ਬਦਲ ਕੇ ਰੱਖ ਦੇਵੇਗਾ। ਇਹਨਾਂ ਗੱਲਾਂ ਤੋਂ ਹੈਰਾਨ ਹੋਏ ਹਨ ਵਿਗਿਆਨੀ:

Boriska Kipriyanovich lived on mars Sphinx of Giza: ਸਾਰਿਆਂ ਨੂੰ ਹੈਰਾਨੀਇਸਦੇ ਨਾਲ ਬੋਰਿਸਕਾ ਨੇ ਅੰਤਰਿਕਸ਼ ਦੇ ਗ੍ਰਹਾਂ ਦੇ ਬਾਰੇ 'ਚ ਅਜਿਹੀ ਸਟੀਕ ਜਾਣਕਾਰੀਆਂ ਦਿੱਤੀਆਂ ਹਨ ਜਿਸ ਤੋਂ ਸਾਇੰਟਿਸਟ ਵੀ ਹੈਰਾਨ ਰਹਿ ਗਏ ਹਨ। ਵਿਗਿਆਨੀਆਂ ਦੇ ਮੁਤਾਬਕ ਇੰਨ੍ਹੀ ਘੱਟ ਉਮਰ 'ਚ ਇਸ ਲੜਕੇ ਨੂੰ ਅਜਿਹੀਆਂ ਗੱਲਾਂ ਪਤਾ ਹਨ ਜੋ ਕਿਸੇ ਪਹੇਲੀ ਤੋਂ ਘੱਟ ਨਹੀਂ ਹਨ।

ਸਕੂਲ ਟਾਈਮ ਵੀ ਕਰ ਚੁੱਕਾ ਹੈ ਦਾਅਵਾ

Boriska Kipriyanovich lived on mars Sphinx of Giza: ਸਾਰਿਆਂ ਨੂੰ ਹੈਰਾਨੀBoriska Kipriyanovich lived on mars Sphinx of Giza: ਰਿਪੋਰਟ ਦੇ ਮੁਤਾਬਕ ਬੋਰਿਸਕਾ ਜਦੋਂ ਸਕੂਲ 'ਚ ਸੀ ਤਾਂ ਉਹਨੇ ਦਾਅਵਾ ਕੀਤਾ ਸੀ ਕਿ ਮੰਗਲ ਗ੍ਰਹਿ ਦੇ ਇਜਪਟ ਦੇ ਪਿਰਾਮਿਡਾਂ ਨਾਲ ਸੰਬੰਧ ਹੈ ਅਤੇ ਆਉਣ ਵਾਲੇ ਭਵਿੱਖ 'ਚ ਇਹ ਸਭ ਸਾਹਮਣੇ ਆ ਜਾਵੇਗਾ।

ਇਸ ਤਰ੍ਹਾਂ ਖੁੱਲੇਗਾ Sphinx

Boriska Kipriyanovich lived on mars Sphinx of Giza: ਸਾਰਿਆਂ ਨੂੰ ਹੈਰਾਨੀਬੋਰਿਸਕਾ ਨੇ ਕਿਹਾ, ਮੇਂ ਇਜਪਟ ਦੇ ਪਿਰਾਮਿਡਾਂ ਦੇ ਵਿੱਚ ਨਣੇ ਵਿਸ਼ਾਲਕਾਇ ਸਟੈਚੂ ਨੂੰ ਖੋਲ੍ਹਣ ਦਾ ਰਾਜ ਵੀ ਜਾਣਦਾ ਹਾਂ। ਇਹ ਉਸਦੇ ਕੰਨ ਦੇ ਪਿੱਛੇ ਕਿਤੇ ਮੌਜੂਦ ਹੈ ਅਤੇ ਉਸਦੇ ਖੁੱਲਦੇ ਹੀ ਦੁਨੀਆਂ ਪੂਰੀ ਤਰ੍ਹਾਂ ਬਦਲ ਜਾਵੇਗੀ।

ਮੰਗਲ ਗ੍ਰਹਿ 'ਤੇ ਰਹਿੰਦੇ ਹਨ ਲੋਕ

Boriska Kipriyanovich lived on mars Sphinx of Giza: ਸਾਰਿਆਂ ਨੂੰ ਹੈਰਾਨੀBoriska Kipriyanovich lived on mars Sphinx of Giza: ਬੋਰਿਸਕਾ ਨੇ ਵੀ ਦਾਅਵਾ ਕੀਤਾ ਹੈ ਕਿ ਮੰਗਲ ਗ੍ਰਹਿ 'ਤੇ ਲੋਕ ਰਹਿੰਦੇ ਹਨ। ਉਹਨਾਂ ਨੇ ਕਿਹਾ, ਇਸ ਗ੍ਰਹਿ ਦੇ ਲੋਕ ਕਰੀਬ 7 ਫੁੱਟ ਲੰਬੇ ਹਨ ਅਤੇ ਉਹ ਜ਼ਮੀਨ ਦੇ ਹੇਠਾਂ ਰਹਿੰਦੇ ਹਨ। ਉਹ ਕਾਰਬਨਡਾਈਆਕਸਾਈਡ ਤੋਂ ਜ਼ਿੰਦਾ ਰਹਿੰਦੇ ਹਨ, ਉਹ ਕਦੀ ਮਰਦੇ ਨਹੀਂ ਹਨ ਕਿਉਂਕਿ ਉਸਦੀ ਉਮਰ 35 ਸਾਲ ਦੇ ਬਾਅਦ ਰੁਕ ਜਾਂਦੀ ਹੈ।

Boriska Kipriyanovich lived on mars Sphinx of Giza: ਸਾਰਿਆਂ ਨੂੰ ਹੈਰਾਨੀ

—PTC News

Related Post