ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ
Joshi
November 6th 2018 06:30 AM --
Updated:
November 6th 2018 06:32 AM
ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ,ਲੰਡਨ: ਬ੍ਰਿਟਿਸ਼ ਸਰਕਾਰ ਨੇ ਹੁਣ ਆਪਣੀ ਆਰਮਡ ਪੁਲਿਸ ਵਿੱਚ ਵੱਖ ਵੱਖ ਦੇਸ਼ਾ ਦੇ ਲੋਕਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਉਹਨਾਂ ਆਪਣੀ ਆਰਮਡ ਫੋਰਸ 'ਚ ਸੁਰੱਖਿਆ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਰਾਸ਼ਟਰ ਮੰਡਲ ਦੇਸ਼ਾਂ (ਕਾਮਨਵੈਲਥ) ਦੇ ਬਿਨੈਕਾਰਾਂ ਨੂੰ ਭਰਤੀ ਲਈ ਨਿਯਮਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ।