ਪੁਲਿਸ ਨੇ ਨਸਲੀ ਵਿਤਕਰਿਆਂ 'ਤੇ ਕੱਸੀ ਨਕੇਲ, ਕੀਤੀ ਕਾਰਵਾਈ

By  Joshi September 24th 2017 02:05 PM -- Updated: September 24th 2017 02:31 PM

ਕੈਨੇਡਾ 'ਚ ਗੋਰੇ ਨੇ ਉਤਾਰੀ ਸਿੱਖ ਮੁੰਡੇ ਦੀ ਪੱਗ, ਅੱਗੇ ਦਾ ਹਾਲ ਦੇਖੋ ਵੀਡੀਓ 'ਚ! Canada police arrests man for insulting Sikh boy and his turban

ਕੈਨੇਡਾ ਹੋਵੇ ਜਾਂ ਹੋਰ ਕੋਈ ਬਾਹਰਲਾ ਮੁਲਕ, ਨਸਲੀ ਵਿਤਕਰੇ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਅਮਰੀਕਾ ਅਤੇ ਆਸਟ੍ਰੇਲੀਆ 'ਤ ਵਧੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ ਭਾਰਤ ਮੁਲਕ ਤੋਂ ਬਾਹਰ ਵੱਲ ਦਾ ਰੁਖ ਕਰਨ ਵਾਲੇ ਲੋਕਾਂ ਲਈ ਵੱੱਡੀ ਪਰੇਸ਼ਾਨੀ ਦਾ ਸਬੱਬ ਬਣਾ ਕੇ ਰੱਖ ਦਿੱਤਾ ਸੀ।

Canada police arrests man for insulting Sikh boy and his turbanਪਰ, ਹੁਣ ਕੈਨੇਡਾ ਮੁਲਕ 'ਚ ਹਾਲਾਤ ਪਹਿਲਾਂ ਜਿਹੇ ਨਹੀਂ ਰਹੇ, ਕਿਉਂਕਿ ਹੁਣ ਪੁਲਿਸ ਅਤੇ ਪ੍ਰਸ਼ਾਸਨ ਇਸ ਤਰ੍ਹਾਂ ਦੇ ਨਸਲੀ ਵਿਤਕਰਿਆਂ ਤੋਂ ਨਜਿੱਠਣ ਲਈ ਲਗਾਤਾਰ ਆਪਣੀ ਕਮਰ ਕੱਸ ਰਹੀ ਹੈ।Canada police arrests man for insulting Sikh boy and his turbanਅਜਿਹਾ ਹੀ ਕੁਝ ਤੁਸੀਂ ਦੇਖ ਸਕਦੇ ਹੋ ਉਪਰ ਦਿੱਤੀ ਵੀਡੀਓ 'ਚ, ਜਿਸ 'ਚ ਸਾਫ ਦਿਸ ਰਿਹਾ ਹੈ ਕਿ ਕਿਵੇਂ ਪੰਜਾਬੀ ਮੁੰਡੇ ਦੀ ਪੱਗ ਨੂੰ ਲਾਉਣ ਤੋਂ ਬਾਅਦ ਪੁਲਿਸ ਨੇ ਗੋਰੇ ਨੂੰ ਦਬੋਚਿਆ ਹੈ।

ਇਸ ਤਰ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਨਾਲ ਸਾਰੇ ਮੁਲਕਾਂ 'ਚ ਇਹਨਾਂ ਵਿਤਕਰਿਆਂ 'ਤੇ ਨਕੇਲ ਕੱਸੀ ਜਾ ਸਕਦੀ ਹੈ।

—PTC News

Related Post