ਚੰਡੀਗੜ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ 81 ਸ਼ਰਾਬ ਦੇ ਠੇਕਿਆਂ ਦੀ ਕੀਤੀ ਨੀਲਾਮੀ, ਧਨਾਸ ਦਾ ਠੇਕਾ ਵਿਕਿਆ ਸਭ ਤੋਂ ਮਹਿੰਗਾ

By  Jashan A March 27th 2019 06:01 PM -- Updated: March 27th 2019 06:11 PM

ਚੰਡੀਗੜ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ 81 ਸ਼ਰਾਬ ਦੇ ਠੇਕਿਆਂ ਦੀ ਕੀਤੀ ਨੀਲਾਮੀ, ਧਨਾਸ ਦਾ ਠੇਕਾ ਵਿਕਿਆ ਸਭ ਤੋਂ ਮਹਿੰਗਾ,ਚੰਡੀਗੜ: ਚੰਡੀਗੜ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ ਈ ਟੇਂਡਰਿੰਗ ਨਾਲ 81 ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕੀਤੀ। ਇਸ ਦੌਰਾਨ ਸਭ ਤੋਂ ਮਹਿੰਗਾ ਠੇਕਾ ਇੱਕ ਦਫਾ ਫਿਰ ਤੋਂ ਧਨਾਸ ਦਾ ਵਿਕਿਆ।

chd ਚੰਡੀਗੜ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ 81 ਸ਼ਰਾਬ ਦੇ ਠੇਕਿਆਂ ਦੀ ਕੀਤੀ ਨੀਲਾਮੀ, ਧਨਾਸ ਦਾ ਠੇਕਾ ਵਿਕਿਆ ਸਭ ਤੋਂ ਮਹਿੰਗਾ

ਰਿਜਰਵ ਪ੍ਰਾਇਜ ਛੇ ਕਰੋੜ ਪੰਜਾਹ ਲੱਖ ਤੋਂ ਇਸ ਨ੍ਹੂੰ ਕਮਲੇਸ਼ ਝਾ ਐਂਡ ਕੰਪਨੀ ਨੇ 10 ਕਰੋੜ 78 ਲੱਖ ਵਿੱਚ ਆਪਣੇ ਨਾਮ ਕੀਤਾ। ਉਥੇ ਹੀ ਦੋ ਹੋਰ ਠੇਕੇ ਅੱਠ ਕਰੋੜ ਦੀ ਰਾਸ਼ੀ 'ਚ ਵਿਕੇ। ਇਸ ਵਿੱਚ ਖੁੱਡਾ ਲਾਹੌਰਾ ਅਤੇ ਵਿਲੇਜ ਪਲਸੋਰਾ ਦੋਹਾਂ ਠੇਕਿਆਂ ਨੂੰ ਕਲੇਰ ਵਾਇੰਸ ਨੇ ਆਪਣੇ ਨਾਮ ਕੀਤਾ।

ਹੋਰ ਪੜ੍ਹੋ:ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ, ਇੰਨ੍ਹੇ ਕਰੋੜ ਕਰੋੜ ਡਾਲਰ ਦੇ ਕੇ ਮਿਲੇਗੀ ‘ਕਾਨੂੰਨੀ ਜੁਦਾਈ

chd ਚੰਡੀਗੜ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ 81 ਸ਼ਰਾਬ ਦੇ ਠੇਕਿਆਂ ਦੀ ਕੀਤੀ ਨੀਲਾਮੀ, ਧਨਾਸ ਦਾ ਠੇਕਾ ਵਿਕਿਆ ਸਭ ਤੋਂ ਮਹਿੰਗਾ

ਮਿਲੀ ਜਾਣਕਾਰੀ ਮੁਤਾਬਕ 81 ਠੇਕਿਆਂ ਦੇ ਲਾਇਸੈਂਸ ਦੀ ਨੀਲਾਮੀ ਨਾਲ 343 ਕਰੋੜ ਦਾ ਰੇਵੇਨਿਊ ਮਿਲਿਆ ਹੈ। ਈ ਟੇਂਡਰਿੰਗ ਦੇ ਮਾਧਿਅਮ ਨਾਲ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕੀਤੀ ਗਈ ਹੈ।

-PTC News

Related Post