ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

By  Shanker Badra January 30th 2019 07:15 PM -- Updated: January 31st 2019 03:23 PM

ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)। ਚੰਡੀਗੜ੍ਹ ਦੇ ਸੈਕਟਰ -32 ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ।ਜਿਸ ਦੀ ਮ੍ਰਿਤਕ ਦੇਹ ਨੂੰ ਸੈਕਟਰ -32 ਸਥਿਤ ਹਸਪਤਾਲ 'ਚ ਰੱਖਿਆ ਗਿਆ ਹੈ।

Chandigarh Sector 32 hospital Unknown people Dead body ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

ਜਾਣਕਾਰੀ ਅਨੁਸਾਰ ਉਸ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ,ਜੇਕਰ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਚੰਡੀਗੜ੍ਹ ਦੇ ਸੈਕਟਰ -32 ਸਥਿਤ ਹਸਪਤਾਲ ਵਿੱਚ ਜਾ ਕੇ ਪਛਾਣ ਕਰ ਸਕਦਾ ਹੈ।

Chandigarh Sector 32 hospital Unknown people Dead body ਚੰਡੀਗੜ੍ਹ : ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੈਕਟਰ -32 ਸਥਿਤ ਹਸਪਤਾਲ 'ਚ ਰੱਖੀ ਹੋਈ ਹੈ, ਤਸਵੀਰਾਂ ਅਤੇ ਵੇਰਵਾ ਪੜ੍ਹ ਕੇ ਕਰ ਸਕਦੇ ਹੋ ਪਹਿਚਾਣ (ਤਸਵੀਰਾਂ ਅੰਦਰ)

ਦੱਸ ਦੇਈਏ ਕਿ ਮ੍ਰਿਤਕ ਅਣਪਛਾਤੇ ਵਿਅਕਤੀ ਦੀ ਉਮਰ ਲਗਭਗ 30 ਸਾਲ ਲੱਗਦੀ ਹੈ ,ਉਸਦਾ ਕੱਦ 5 ਫੁੱਟ 4ਇੰਚ , ਰੰਗ ਸਾਫ਼ , ਕਲੀਨ ਸ਼ੇਵ, ਜਾਮਨੀ ਪਜਾਮਾਂ ,ਚਿੱਟਾ ਕਮੀਜ਼ ਅਤੇ ਕਾਲਾ ਸਵੈਟਰ ਪਾਇਆ ਹੋਇਆ ਹੈ।

-PTCNews

Related Post