ਮੋਟਰ ਗੱਡੀਆਂ 'ਤੇ ਆਰਮੀ, ਪੁਲਿਸ, ਪ੍ਰੈਸ ਅਤੇ ਹੋਰ ਅਹੁਦੇ ਲਿਖਣ ਵਾਲੇ ਹੋ ਜਾਣ ਸਾਵਧਾਨ, ਹਾਈਕੋਰਟ ਨੇ ਲਿਆ ਵੱਡਾ ਫੈਸਲਾ

By  Jashan A January 24th 2020 04:37 PM -- Updated: January 24th 2020 11:10 PM

ਚੰਡੀਗੜ੍ਹ: ਟ੍ਰੈਫ਼ਿਕ ਨੇਮਾਂ ਨੂੰ ਲੈ ਕੇ ਅੱਜ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਜਿਸ ਦੌਰਾਨ ਹਾਈਕੋਰਟ ਨੇ ਵਾਹਨਾਂ 'ਤੇ ਆਰਮੀ, ਪੁਲਿਸ, ਪ੍ਰੈਸ ਅਤੇ ਹੋਰ ਅਹੁਦੇ ਦਾ ਨਾਮ ਜਾਂ ਚਿੰਨ੍ਹ ਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

Traffic Rulesਹਾਈਕੋਰਟ 'ਚ ਟ੍ਰੈਫਿਕ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਹੁਣ ਸੜਕ ਜਾਂ ਘਰਾਂ ਦੇ ਸਾਹਮਣੇ ਵਾਹਨ ਖੜ੍ਹੇ ਨਹੀਂ ਕੀਤੇ ਜਾਣਗੇ।

ਹੋਰ ਪੜ੍ਹੋ: ਚੰਡੀਗੜ੍ਹ : ਸੁਖਨਾ ਝੀਲ ਦੇ ਖੁੱਲ੍ਹਣਗੇ ਗੇਟ, ਸੰਭਾਵੀ ਆਫਤ ਲਈ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਆਦੇਸ਼ 

Traffic Rulesਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਇਸ ਮਾਮਲੇ ਦੀ ਪਾਰਟੀ ਬਣਾਇਆਂ

ਗਿਆ ਹੈ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ 'ਤੇ ਖੜੇ ਵਾਹਨਾਂ ਦੀ ਭੀੜ ਨੂੰ ਘੱਟ ਕੀਤਾ ਜਾਵੇ, ਇਸ ਲਈ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਹੈ।

-PTC News

Related Post