ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ

By  Jashan A February 5th 2019 03:08 PM

ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ,ਇੱਕ ਅਣਜਾਣ ਫੋਟੋਗਰਾਫਰ ਦੀ ਖਿੱਚੀ ਗਈ ਕੁੱਝ ਮਾਸੂਮ ਬੱਚਿਆਂ ਦੀ ਤਸਵੀਰ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ 'ਚ ਕੁੱਝ ਬੱਚੇ ਸੈਲਫੀ ਲੈਣ ਵਰਗਾ ਪੋਜ ਦੇ ਰਹੇ ਹਨ। ਹਾਲਾਂਕਿ ਸੈਲਫੀ ਲੈਣ ਵਾਲੇ ਬੱਚੇ ਦੇ ਹੱਥ ਵਿੱਚ ਫੋਨ ਨਹੀਂ ਸਗੋਂ ਹਵਾਈ ਚੱਪਲ ਹੈ।ਇਸ ਪੰਜ ਬੱਚਿਆਂ ਦੀ ਤਸਵੀਰ ਨੂੰ ਬਾਲੀਵੁਡ ਦੀਆਂ ਕਈ ਮਹਾਨ ਹਸਤੀਆਂ ਤੇ ਕਈ ਨਾਮੀ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਬੋਮਨ ਈਰਾਨੀ ਨੇ ਇਸ ਤਸਵੀਰ ਦੇ ਨਾਲ ਲਿਖਿ , ਤੁਸੀ ਸਿਰਫ ਓਨੇ ਹੀ ਖੁਸ਼ ਹੋ ਜਿੰਨੇ ਖੁਸ਼ ਤੁਸੀ ਹੋਣਾ ਚਾਹੁੰਦੇ ਹੋ। ਇਹ ਇੱਕ ਅਜਿਹੀ ਕਹਾਵਤ ਹੈ ਜੋ ਸਾਰੇ ਲਈ ਸਮਾਨ ਰੂਪ ਨਾਲ ਸੱਚ ਹੈ।

-PTC News

Related Post