ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

By  Shanker Badra April 17th 2019 01:16 PM

ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ:ਚੀਨ : ਉੱਤਰ-ਪੂਰਬੀ ਚੀਨ ਦੇ ਮੁਡਾਨਜਿਆਂਗ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇੱਕ ਵਿਅਕਤੀ ਨੇ ਆਪਣੇ ਦੋਸਤ ਨਾਲ ਹੀ ਯਾਰ ਮਾਰ ਕੀਤੀ ਹੈ।ਇੱਥੇ ਇੱਕ ਵਿਅਕਤੀ ਦਫ਼ਤਰ ਜਾਣ ਤੋਂ ਪਹਿਲਾਂ ਘਰ ਵਿੱਚ ਆਪਣੇ ਡੈਸਕਟਾਪ ਦੇ ਕੈਮਰੇ ਨੂੰ ਬੰਦ ਕਰਨ ਦੀ ਭੁੱਲ ਗਿਆ ਪਰ ਬਾਅਦ ਵਿਚ ਜਦ ਉਸ ਨੇ ਡੈਸਕਟਾਪ ਵਿੱਚ ਕੈਪਚਰ ਫੁਟੇਜ ਦੇਖੀ ਚਾਂ ਉਸਦੇ ਹੋਸ਼ ਉੱਡ ਗਏ।

China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

ਦਰਅਸਲ 'ਚ ਉਸ ਦੀ ਪਤਨੀ ਅਤੇ ਦੋਸਤ ਇਤਰਾਜ਼ਯੋਗ ਹਾਲਤ ਵਿੱਚ ਕੈਮਰੇ ਵਿੱਚ ਕੈਦ ਹੋ ਗਏ ਸਨ।ਇਹ ਘਟਨਾ ਉੱਤਰੀ-ਪੁਰਵੀ ਚੀਨ ਦੇ ਮੁਡਾਨਜਿਯਾਂਗ ਵਿੱਚ ਰਹਿਣ ਵਾਲੇ ਯਾਂਗ ਨਾਲ ਵਾਪਰੀ ਹੈ।ਯਾਂਗ ਮੁਤਾਬਿਕ ਵੀਡੀਓ 2016 ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਵੀਡੀਓ ਜਾਰੀ ਹੋਣ ਤੋਂ ਬਾਅਦ ਯਾਂਗ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਅਤੇ 2018 ਵਿਚ ਦੋਵਾਂ ਦਾ ਰਸਮੀ ਤੌਰ ‘ਤੇ ਤਲਾਕ ਹੋ ਗਿਆ।

China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

ਹਾਲ ਹੀ ਹਾਲ ਵਿੱਚ ਯਾਂਗ ਨੇ ਇਸ ਘਟਨਾ ਦੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।ਉਸ ਦਿਨ ਉਸਨੂੰ ਲੱਗਾ ਕਿ ਉਸਦੇ ਸਿਸਟਮ ਦਾ ਕੈਮਰਾ ਖਰਾਬ ਹੋ ਗਿਆ ਪਰ ਉਹ ਚੱਲ ਰਿਹਾ ਸੀ।ਜਿਸ ਤੋਂ ਬਾਅਦ ਉਸ ਦੀ ਪਤਨੀ ਅਤੇ ਉਸ ਦੇ ਜਿਗਰੀ ਦੋਸਤ ਦੇ ਅਸ਼ਲੀਲ ਕੰਮ ਕੈਦ ਹੋ ਗਏ ਸਨ।ਉਸ ਵੀਡੀਓ ਵਿੱਚ ਦੋਨੋਂ ਇਤਰਾਜਯੋਗ ਹਾਲਤ ਵਿੱਚ ਸਨ।

China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

ਯਾਂਗ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦਾ ਆਪਣੇ ਦੋਸਤ ਨਾਲ ਨਜਾਇਜ਼ ਸਬੰਧ ਸਨ। ਯਾਂਗ ਨੇ ਕਿਹਾ ਕਿ ਲਿਊ ਨਾਂਅ ਦਾ ਵਿਅਕਤੀ ਮੇਰਾ ਚੰਗਾ ਮਿੱਤਰ ਸੀ ਅਤੇ ਉਸਦੇ ਘਰ ਆਉਂਦਾ ਰਹਿੰਦਾ ਸੀ।ਇਸ ਸਮੇਂ ਦੌਰਾਨ ਲਿਊ ਦੀ ਉਸਦੀ ਪਤਨੀ ਨਾਲ ਮੁਲਾਕਾਤ ਹੋਈ ਅਤੇ ਬਾਅਦ ਵਿੱਚ ਉਸਦੀ ਪਤਨੀ ਲਿਊ ਨਾਲ ਕੰਮ ਕਰਨ ਲੱਗੀ ਸੀ।ਜਦੋਂ ਉਸਨੇ ਕੈਮਰੇ ਦੀ ਫੁਟੇਜ ਦੇਖੀ ਤਾਂ ਉਸਦੀ ਪਤਨੀ ਉਸ ਦੇ ਨਜ਼ਦੀਕੀ ਦੋਸਤ ਲਿਊ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਸੀ।ਹਾਲਾਂਕਿ ਯਾਂਗ ਦੀ ਪਤਨੀ ਨੇ ਉਸ ਦੇ ਖਿਲਾਫ ਕੀਤੇ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਸੀ, ਉਸਨੇ ਕਿਹਾ ਕਿ ਵੀਡੀਓ ਵਿੱਚ ਰਿਕਾਰਡ ਸਿਰਫ ਇੱਕ ਦੁਰਘਟਨਾ ਸੀ।

-PTCNews

Related Post