CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ

By  Jashan A July 1st 2019 12:58 PM

CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ ਵੱਲ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਕਿਸੇ ਚਮਤਕਾਰ ਦਾ ਇੰਤਜ਼ਾਰ ਕਰ ਰਹੀ ਸ਼੍ਰੀਲੰਕਾਈ ਟੀਮ ਅਤੇ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਵੈਸਟਇੰਡੀਜ਼ ਦਰਿਮਿਆਨ ਅੱਜ ਫਸਵਾਂ ਮੁਕਾਬਲਾ ਖੇਡਿਆ ਜਾਵੇਗਾ।

ਦੂਜੇ ਪਾਸੇ ਵਿੰਡੀਜ਼ ਦੀ ਟੀਮ ਮੁਕਾਬਲੇ 'ਚੋਂ ਪਹਿਲਾਂ ਹੀ ਬਾਹਰ ਹੈ ਅਤੇ ਉਸ ਕੋਲ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਸ਼੍ਰੀਲੰਕਾ ਲਈ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਉਸ ਨੂੰ ਜ਼ਰੂਰ ਬਾਹਰ ਕਰਵਾ ਸਕਦੀ ਹੈ।

-PTC News

Related Post