ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਬਦਮਾਸ਼ਾਂ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਦੇਖੋ ਵੀਡੀਓ

By  Jashan A January 16th 2019 12:04 PM -- Updated: January 16th 2019 12:53 PM

ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਬਦਮਾਸ਼ਾਂ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਦੇਖੋ ਵੀਡੀਓ,ਕਰੋੜਾਂ ਲੋਕਾਂ ਦੇ ਦਿਲ 'ਤੇ ਰਾਜ ਕਰਨ ਵਾਲੀ ਹਰਿਆਣਾ ਦੀ ਸੁਪਰ ਡਾਂਸਰ ਤੇ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਚੌਧਰੀ ਇੱਕ ਵੀਡੀਓ 'ਚ ਸ਼ਰੇਆਮ ਬਦਮਾਸ਼ਾਂ 'ਤੇ ਗੋਲੀਆਂ ਚਲਾਉਂਦੀ ਨਜ਼ਰ ਆ ਰਹੀ ਹੈ।

ਦਰਅਸਲ ਮਸ਼ਹੂਰ ਡਾਂਸਰ ਹੁਣ ਫਿਲਮ 'ਚ ਕੰਮ ਕੀਤਾ ਹੈ, ਜਿਸ 'ਚ ਸਪਨਾ ਆਈ. ਪੀ. ਐੱਸ. ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਸਪਨਾ ਚੌਧਰੀ ਦੀ ਪਹਿਲੀ ਫਿਲਮ 'ਦਿਲ ਦੋਸਤੀ ਕੇ ਸਾਈਡ ਇਫੈਕਟਸ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ।

sapna chaudary ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਬਦਮਾਸ਼ਾਂ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਦੇਖੋ ਵੀਡੀਓ

ਫਿਲਮ 'ਚ ਸਪਨਾ ਚੌਧਰੀ ਨਾਲ ਵਿਕਰਾਂਤ ਆਨੰਦ, ਜ਼ੇਬੈਰ ਕੇ ਖਾਨ, ਅੰਜੂ ਜਾਧਵ, ਨੀਲ ਮੋਟਵਾਨੀ ਤੇ ਸਾਈ ਭਲਾਲ ਵੀ ਮੁੱਖ ਭੂਮਿਕਾ 'ਚ ਹਨ।

ਫਿਲਮ ਦੀ ਕਹਾਣੀ ਕਾਫੀ ਰੋਮਾਂਚਕ ਹੈ ਅਤੇ ਇਹ ਫਿਲ ਚਾਰ ਦੋਸਤਾਂ 'ਤੇ ਅਧਾਰਿਤ ਹੈ।

sapna chaudary ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਬਦਮਾਸ਼ਾਂ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਦੇਖੋ ਵੀਡੀਓ

ਜ਼ਿੰਦਗੀ ਇਨ੍ਹਾਂ ਦੋਸਤਾਂ ਨੂੰ ਇਕ ਵਾਰ ਫਿਰ ਇਕ-ਦੂਜੇ ਸਾਹਮਣੇ ਲੈ ਆਉਂਦੀ ਹੈ, ਜਿਸ ਦਾ ਕਾਰਨ ਹੈ ਕਾਨੂੰਨੀ ਮਾਮਲਾ। ਇਸ ਮਾਮਲੇ ਨੂੰ ਸਪਨਾ ਚੌਧਰੀ ਹੈਂਡਲ ਕਰਦੀ ਹੈ। ਲੰਬੇ ਚੌੜੇ ਕੱਦ ਦੀ ਸਪਨਾ ਇਸ ਕਿਰਦਾਰ 'ਚ ਕਾਫੀ ਜੱਚ ਰਹੀ ਹੈ। ਸਪਨਾ ਦਾ ਕੰਮ ਕਾਫੀ ਇੰਪ੍ਰੈਸਿਵ ਵੀ ਲੱਗ ਰਿਹਾ ਹੈ।

-PTC News

Related Post