ਹੁਣ ਮੈਸੇਜ ਭੇਜ ਕੇ ਡਿਲੀਟ ਕਰਨਾ ਹੋਇਆ ਔਖਾ, WhatsApp ਨੇ ਕੀਤਾ ਇਹ ਬਦਲਾਅ

By  Joshi March 5th 2018 03:55 PM

Delete for all WhatsApp feature: ਵ੍ਹੱਟਸਐਪ ਵੱਲੋਂ ਸਮੇਂ ਸਮੇਂ ਤੇ ਆਪਣੇ ਸਾਫਟਵੇਅਰ 'ਚ ਬਦਲਾਅ ਕੀਤੇ ਜਾਂਦੇ ਹਨ, ਤਾਂ ਹੋ ਇਸਦੀ ਵਰਤੋਂ ਕਰਨ ਵਾਲਿਆਂ ਲਈ ਇਸਨੂੰ ਹੋਰ ਬਿਹਤਰ ਅਤੇ ਆਸਾਨ ਬਣਾਇਆ ਜਾ ਸਕੇ।

Delete for all WhatsApp feature: ਵ੍ਹੱਟਸਐਪ ਵੱਲੋਂ ਕੁਝ ਦੇਰ ਪਹਿਲਾ ਮੈਸੇਜ ਭੇਜਣ ਤੋਂ ਬਾਅਦ ਸਭਨਾਂ ਲਈ ਉਹ ਮੈਸੇਜ ਡਿਲੀਟ ਕਰਨ ਦਾ ਵਿਕਲਪ ਦਿੱਤਾ ਗਿਆ ਸੀ, ਜਿਸ 'ਚ ਹੁਣ ਸਮਾਂ ਸੀਮਾ ਲਾ ਦਿੱਤੀ ਗਈ ਹੈ।

Delete for all WhatsApp feature: ਹੁਣ ਐਂਡਰਾਇਡ ਯੂਜ਼ਰ ਇਸਨੂੰ 4,096 ਸੈਕੰਡ ਯਾਨੀ 68 ਮਿੰਟ ਤੇ 16 ਸੈਕੰਡ 'ਚ ਡਿਲੀਟ ਕਰ ਸਕੇਗਾ, ਪਰ ਵਿੰਡੋ ਆਪਰੇਟਿੰਗ ਸਿਸਟਮ ਵਾਲਿਆਂ ਨੂੰ ਮਹਿਜ਼ 420 ਸੈਕੰਡ ਮਿਲਣਗੇ। ਆਸ ਹੈ ਕਿ ਉਨ੍ਹਾਂ ਲਈ ਇਹ ਛੇਤੀ ਹੀ ਅਪਡੇਟ ਕੀਤਾ ਜਾਵੇਗਾ।

—PTC News

Related Post