ਨਾਗਰਿਕਤਾ ਸੋਧ ਕਾਨੂੰਨ: ਦਿੱਲੀ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਕਾਲਿੰਗ ਸੇਵਾਵਾਂ ਬੰਦ

By  Jashan A December 19th 2019 01:26 PM

ਨਾਗਰਿਕਤਾ ਸੋਧ ਕਾਨੂੰਨ: ਦਿੱਲੀ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਕਾਲਿੰਗ ਸੇਵਾਵਾਂ ਬੰਦ,ਨਵੀਂ ਦਿੱਲੀ: ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਅੱਜ ਕਈ ਇਲਾਕਿਆਂ 'ਚ ਇੰਟਰਨੈੱਟ, ਕਾਲਿੰਗ ਅਤੇ ਐਸ.ਐਮ.ਐਸ ਸੇਵਾ 'ਤੇ ਰੋਕ ਲਗਾ ਦਿੱਤੀ ਗਈ ਹੈ।

ਏਅਰਟੈੱਲ ਵੱਲੋਂ ਆਏ ਬਿਆਨ ਦੇ ਮੁਤਾਬਿਕ, ਸਰਕਾਰ ਵੱਲੋਂ ਦਿੱਤੇ ਹੁਕਮ ਅਨੁਸਾਰ ਦਿੱਲੀ ਦੇ ਕੁੱਝ ਇਲਾਕਿਆਂ 'ਚ ਵਾਇਸ, ਐਸ.ਐਮ.ਐਸ, ਇੰਟਰਨੈੱਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।

https://twitter.com/ANI/status/1207556926143229953?s=20

-PTC News

Related Post