ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ 'ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ

By  Shanker Badra September 17th 2019 03:39 PM

ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ 'ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ:ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਅਧੀਨ ਆਉਂਦੇ ਇੱਕ ਕਾਲਜ ਸ਼੍ਰੀਰਾਮ ਕਾਲਜ ਆਫ਼ ਕਾਮਰਸ ਦੇ ਕੁੜੀਆਂ ਦੇ ਹੋਸਟਲ ਤੋਂ ਵਾਰ-ਵਾਰ ਕੀਮਤੀ ਚੀਜ਼ਾਂ, ਨਕਦੀ, ਕ੍ਰੈਡਿਟ-ਕਾਰਡ ਤੇ ਡੈਬਿਟ ਕਾਰਡ ਦੇ ਗਾਇਬ ਹੋਣ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ।

Delhi college girl hostel Girl dressed in Boy ,Big Disclosure ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ 'ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ

ਦਰਅਸਲ 'ਚ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਕ ਮੁੰਡਾ ਕੁੜੀਆਂ ਵਾਲੇ ਕੱਪੜੇ ਪਾ ਕੇ ਗਰਲਜ਼ ਹੋਸਟਲ 'ਚ ਜਾਂਦਾ ਸੀ ਪਰ ਹੁਣ ਉਸਦਾ ਭੇਦ ਖੁੱਲ ਗਿਆ ਹੈ।ਦਿੱਲੀ ਪੁਲਿਸ ਨੇ ਵੇਖਿਆ ਕਿ ਔਰਤ ਦੇ ਭੇਸ 'ਚ ਇਕ ਪੁਰਸ਼ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।

Delhi college girl hostel Girl dressed in Boy ,Big Disclosure ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ 'ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ

ਇਸ ਦੌਰਾਨ ਪੁਲਿਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੀ ਪੜਤਾਲ ਤੋਂ ਬਾਅਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ਼ ਵਿੱਚ ਇੱਕ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦੇਖਿਆ ਗਿਆ, ਜਿਸ ਨੇ ਮਹਿਲਾ ਦੇ ਕੱਪੜੇ ਪਾਏ ਹੋਏ ਸੀ।ਇਹ ਵੀ ਖ਼ੁਲਾਸਾ ਹੋਇਆ ਹੈ ਕਿ ਚੋਰੀ ਕੀਤੇ ਡੈਬਿਟ ਕਾਰਡ ਤੋਂ ਉਸ ਨੇ 70 ਹਜ਼ਾਰ ਰੁਪਏ ਦੀ ਸ਼ਾਪਿੰਗ ਵੀ ਕਰ ਲਈ ਹੈ।

Delhi college girl hostel Girl dressed in Boy ,Big Disclosure ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ 'ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦੀ ਹੱਤਿਆ,ਹੋਸਟਲ ’ਚੋਂ ਮਿਲੀ ਲਾਸ਼

ਇਸ ਦੌਰਾਨ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਚੋਰੀ ਦੇ ਡੈਬਿਟ ਕਾਰਡ ਤੋਂ ਉਸ ਨੇ 70 ਹਜ਼ਾਰ ਰੁਪਏ ਦੀ ਖ਼ਰੀਦਦਾਰੀ ਵੀ ਕਰ ਲਈ ਹੈ। ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਖ਼ਸ ਨੇ ਡੈਬਿਟ ਕਾਰਡਾਂ ਤੋਂ 50,000 ਦੇ ਲੈਣ-ਦੇਣ ਕੀਤੇ ਅਤੇ ਕਮਰਿਆਂ ਤੋਂ 3,000 ਰੁਪਏ ਨਕਦੀ ਵੀ ਚੋਰੀ ਕੀਤੀ।

-PTCNews

Related Post