ਡੇਰਾਬੱਸੀ 'ਚ ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ

By  Shanker Badra June 20th 2018 10:34 PM

ਡੇਰਾਬੱਸੀ 'ਚ ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ:ਡੇਰਾਬੱਸੀ ਦੇ ਨੇੜਲੇ ਪਿੰਡ ਖੇੜੀ ਗੁੱਜਰਾਂ 'ਚ ਇੱਟਾਂ ਦੇ ਭੱਠੇ 'ਤੇ ਖੜੇ ਪਾਣੀ 'ਚ 2 ਬੱਚਿਆਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ।Derabassi brick kiln accumulated water Due to sinking 2 children's deathਦੱਸਿਆ ਜਾਂਦਾ ਹੈ ਕਿ ਭੱਠੇ 'ਤੇ ਇੱਟਾਂ ਬਣਾਉਣ ਲਈ ਪਾਣੀ ਇਕੱਠਾ ਕੀਤਾ ਗਿਆ ਸੀ ,ਜਿਸ ਚ ਦੋਵੇਂ ਬੱਚੇ ਡੁੱਬ ਗਏ ਹਨ।ਜਿਸ ਤੋਂ ਬਾਅਦ ਦੋਵਾਂ ਬੱਚਿਆਂ ਦੀ ਮੌਤ ਹੋ ਗਈ।Derabassi brick kiln accumulated water Due to sinking 2 children's deathਮ੍ਰਿਤਕ ਬੱਚਿਆਂ ਦੀ ਪਹਿਚਾਣ 9 ਸਾਲਾ ਅਮਨ ਅਤੇ 7 ਸਾਲਾ ਕਾਰਤਿਕ ਦੇ ਰੂਪ 'ਚ ਹੋਈ ਹੈ। Derabassi brick kiln accumulated water Due to sinking 2 children's deathਜਾਣਕਾਰੀ ਅਨੁਸਾਰ ਦੋਵੇਂ ਬੱਚਿਆਂ ਦਾ ਪਰਿਵਾਰ ਯੂਪੀ ਦੇ ਵਾਸਪਤ ਦਾ ਰਹਿਣ ਵਾਲਾ ਹੈ ਅਤੇ ਕੱਲ ਹੀ ਇੱਕ ਇੱਟਾਂ ਦੇ ਭੱਠੇ ਤੋਂ ਕੰਮ ਛੱਡ ਕੇ ਡੇਰਾਬੱਸੀ ਦੇ ਕੋਲ ਬਣੇ ਭੱਠੇ 'ਤੇ ਕੰਮ ਕਰਨ ਲਈ ਆਏ ਸਨ।

-PTCNews

Related Post