ਡੇਰਾਬੱਸੀ ਦੀ ਵਿਸ਼ਾਲ ਪੇਪਰ ਮਿੱਲ 'ਚ ਲੱਗੀ ਭਿਆਨਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ

By  Shanker Badra February 26th 2019 01:13 PM

ਡੇਰਾਬੱਸੀ ਦੀ ਵਿਸ਼ਾਲ ਪੇਪਰ ਮਿੱਲ 'ਚ ਲੱਗੀ ਭਿਆਨਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ:ਡੇਰਾਬੱਸੀ : ਡੇਰਾਬੱਸੀ ਦੀ ਮੁਬਾਰਿਕਪੁਰ-ਰਾਮਗੜ੍ਹ ਸੜਕ 'ਤੇ ਸਥਿਤ ਵਿਸ਼ਾਲ ਪੇਪਰ ਮਿੱਲ 'ਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Derabassi Vishal Paper Mill Terrible fire
ਡੇਰਾਬੱਸੀ ਦੀ ਵਿਸ਼ਾਲ ਪੇਪਰ ਮਿੱਲ 'ਚ ਲੱਗੀ ਭਿਆਨਕ ਅੱਗ , ਕਰੋੜਾਂ ਦਾ ਹੋਇਆ ਨੁਕਸਾਨ

ਇਸ ਅੱਗ ਦੇ ਕਾਰਨ ਫ਼ੈਕਟਰੀ 'ਚ ਕਰੋੜਾਂ ਰੁਪਏ ਦਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਹੈ।ਇਸ ਘਟਨਾ ਤੋਂ ਬਾਅਦ ਫ਼ੈਕਟਰੀ ਦੇ ਕਾਮਿਆਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਹੈ।

Derabassi Vishal Paper Mill Terrible fire
ਡੇਰਾਬੱਸੀ ਦੀ ਵਿਸ਼ਾਲ ਪੇਪਰ ਮਿੱਲ 'ਚ ਲੱਗੀ ਭਿਆਨਕ ਅੱਗ , ਕਰੋੜਾਂ ਦਾ ਹੋਇਆ ਨੁਕਸਾਨ

ਇਸ ਹਾਦਸੇ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 20 ਦਰਜਨ ਤੋਂ ਵੱਧ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

-PTCNews

Related Post