ਲੜਕੀ ਨਾਲ ਸ਼ਰੀਰਕ ਸੋਸ਼ਣ ਅਤੇ ਨਸ਼ਿਆਂ ਦੇ ਦੋਸ਼ 'ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਮਿਲੀ ਜ਼ਮਾਨਤ

By  Shanker Badra November 29th 2018 09:14 PM

ਲੜਕੀ ਨਾਲ ਸ਼ਰੀਰਕ ਸੋਸ਼ਣ ਅਤੇ ਨਸ਼ਿਆਂ ਦੇ ਦੋਸ਼ 'ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਮਿਲੀ ਜ਼ਮਾਨਤ:ਚੰਡੀਗੜ੍ਹ : ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਉਣ ਅਤੇ ਸ਼ਰੀਰਕ ਸੋਸ਼ਣ ਦੇ ਮਾਮਲਿਆਂ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਅੱਜ ਹਾਈਕੋਰਟ ਨੇ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ।Dismissed DSP Daljit Singh Dhillon High Court Granted bailਡੀਐਸਪੀ 'ਤੇ ਲੜਕੀ ਨਾਲ ਜ਼ਬਰ ਜਨਾਹ ਅਤੇ ਨਸ਼ੇ ਦੀ ਦਲਦਲ 'ਚ ਧੱਕਣ ਦੇ ਇਲਜ਼ਾਮ ਹਨ।Dismissed DSP Daljit Singh Dhillon High Court Granted bailਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਲੜਕੀ ਵੱਲੋਂ ਦੋਸ਼ ਲਾਏ ਗਏ ਸਨ ਕਿ ਡੀਐੱਸਪੀ ਨੇ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਹੈ।Dismissed DSP Daljit Singh Dhillon High Court Granted bailਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਵਰਤਦਿਆਂ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਬਰਖਾਸਤ ਕੀਤਾ ਸੀ।

-PTCNews

Related Post