DSGMC ਮੈਂਬਰ ਪਰਮਜੀਤ ਸਿੰਘ ਚੰਡੋਕ ਨੂੰ ਸਪੇਨ 'ਚ ਹੋਏ ਐਵਾਰਡ ਸਮਾਗਮ 'ਚ ਦਿੱਤਾ ਗਿਆ ਉੱਤਮ ਪੁਰਸਕਾਰ

By  Shanker Badra February 28th 2020 08:20 PM

DSGMC ਮੈਂਬਰ ਪਰਮਜੀਤ ਸਿੰਘ ਚੰਡੋਕ ਨੂੰ ਸਪੇਨ 'ਚ ਹੋਏ ਐਵਾਰਡ ਸਮਾਗਮ 'ਚ ਦਿੱਤਾ ਗਿਆ ਉੱਤਮ ਪੁਰਸਕਾਰ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਨੂੰ ਸਪੇਨ 'ਚ ਹੋਏ ਐਵਾਰਡ ਸਮਾਰੋਹ 'ਚ world peace & harmony ਉੱਤਮ ਪੁਰਸਕਾਰ ਦਿੱਤਾ ਗਿਆ ਹੈ।

DSGMC Member Paramjit Singh Chandhok Awarded at the Awards Ceremony in Spain DSGMC ਮੈਂਬਰ ਪਰਮਜੀਤ ਸਿੰਘ ਚੰਡੋਕ ਨੂੰ ਸਪੇਨ 'ਚ ਹੋਏ ਐਵਾਰਡ ਸਮਾਗਮ 'ਚ ਦਿੱਤਾ ਗਿਆ ਉੱਤਮ ਪੁਰਸਕਾਰ

ਇਸ ਬਾਰੇ ਦਸਦਿਆਂ ਪਰਮਜੀਤ ਸਿੰਘ ਚੰਡੋਕ ਨੇ ਕਿਹਾ ਕਿ ਪਿਛਲੇ ਸਮੇ ਦੌਰਾਨ ਜਿਸ ਤਰ੍ਹਾਂ ਪੂਰੇ ਵਿਸ਼ਵ ਭਰ 'ਚ ਕਈ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਸੀ, ਜਿਸਦੇ ਵਿਚ ਇਨਸਾਨੀਅਤ ਨੂੰ ਖਤਰਾ ਸੀ। ਇਸ ਤਰ੍ਹਾਂ ਸਾਰੇ ਧਰਮਾਂ ਦੇ ਆਗੂਆਂ ਨਾਲ ਮਿਲ ਕੇ ਜੋ ਯਤਨ ਕੀਤੇ ਗਏ ,ਉਨ੍ਹਾਂ ਯਤਨਾਂ ਨੂੰ ਸਰਾਹਿਆ ਗਿਆ ਹੈ।

DSGMC Member Paramjit Singh Chandhok Awarded at the Awards Ceremony in Spain DSGMC ਮੈਂਬਰ ਪਰਮਜੀਤ ਸਿੰਘ ਚੰਡੋਕ ਨੂੰ ਸਪੇਨ 'ਚ ਹੋਏ ਐਵਾਰਡ ਸਮਾਗਮ 'ਚ ਦਿੱਤਾ ਗਿਆ ਉੱਤਮ ਪੁਰਸਕਾਰ

ਜਿਸਦੇ ਕਾਰਨ ਸਪੇਨ ਚ ਉਨ੍ਹਾਂ ਨੂੰ WOFP &OWMP ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਿੱਖ ਹੋਣ ਦਾ ਫ਼ਰਜ਼ ਨਿਭਾਇਆ ਹੈ ਅਤੇ ਆਉਣ ਵਾਲੇ ਸਮੇ 'ਚ ਵਿਸ਼ਵ ਭਰ 'ਚ ਸ਼ਾਂਤੀ ਦੇ ਲਈ ਸਾਰੇ ਧਰਮਾਂ ਦੇ ਨਾਲ ਮਿਲ ਕੇ ਯਤਨ ਕਰਦੇ ਰਹਿਣਗੇ।

-PTCNews

Related Post