Fri, Dec 26, 2025
Whatsapp

ਅਫਗਾਨਿਸਤਾਨ ਦੇ ਫੈਜ਼ਾਬਾਦ ’ਚ 4.2 ਤੀਬਰਤਾ ਨਾਲ ਆਇਆ ਭੂਚਾਲ

ਅਫਗਾਨਿਸਤਾਨ ਦੇ ਫੈਜ਼ਾਬਾਦ ਵਿਖੇ ਐਤਵਾਰ ਸਵੇਰੇ 9:04 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫੈਜ਼ਾਬਾਦ ’ਚ ਭੂਚਾਲ 4.2 ਤੀਬਰਤਾ ਨਾਲ ਆਇਆ ਸੀ।

Reported by:  PTC News Desk  Edited by:  Aarti -- January 22nd 2023 12:18 PM
ਅਫਗਾਨਿਸਤਾਨ ਦੇ ਫੈਜ਼ਾਬਾਦ ’ਚ 4.2 ਤੀਬਰਤਾ ਨਾਲ ਆਇਆ ਭੂਚਾਲ

ਅਫਗਾਨਿਸਤਾਨ ਦੇ ਫੈਜ਼ਾਬਾਦ ’ਚ 4.2 ਤੀਬਰਤਾ ਨਾਲ ਆਇਆ ਭੂਚਾਲ

Earthquake Hits Afghanistan: ਅਫਗਾਨਿਸਤਾਨ ਦੇ ਫੈਜ਼ਾਬਾਦ ਵਿਖੇ ਐਤਵਾਰ ਸਵੇਰੇ 9:04 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫੈਜ਼ਾਬਾਦ ਤੋਂ 79 ਕਿਲੋਮੀਟਰ ਦੱਖਣ-ਪੂਰਬ 'ਚ 4.2 ਤੀਬਰਤਾ ਦਾ ਭੂਚਾਲ ਆਇਆ। ਇਸ ਸਬੰਧੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦਿੱਤੀ ਹੈ।

ਐਨਸੀਐਸ ਨੇ ਦੱਸਿਆ ਕਿ 4.2 ਤੀਬਰਤਾ ਨਾਲ ਵਿਖੇ ਭੂਚਾਲ ਆਇਆ ਸੀ। ਜਿਸਦਾ ਸਮਾਂ 09:04:44 ਆਈਐਸਟੀ , ਅਕਸ਼ਾਂਸ਼: 36.44, ਲੰਬਾਈ: 70.89, ਡੂੰਘਾਈ: 120 ਕਿਲੋਮੀਟਰ ਸੀ ਅਤੇ ਸਥਾਨ 79 ਕਿਲੋਮੀਟਰ ਐਸਐਸਈ ਫੈਜ਼ਾਬਾਦ, ਅਫਗਾਨਿਸਤਾਨ ਸੀ।


ਇਹ ਵੀ ਪੜ੍ਹੋ: ਆਉਣ ਵਾਲੇ ਦਿਨਾਂ ’ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ, ਇਨ੍ਹਾਂ ਸੂਬਿਆਂ ਵਿੱਚ ਪਵੇਗਾ ਮੀਂਹ

- PTC NEWS

Top News view more...

Latest News view more...

PTC NETWORK
PTC NETWORK