ਤਾਂ ਕੀ ਵਿਕ ਚੁੱਕਾ ਹੈ ਚੰਡੀਗੜ੍ਹ ਸਥਿਤ ਇਲਾਂਟੇ ਮਾਲ?
Joshi
July 29th 2017 06:48 PM --
Updated:
July 29th 2017 06:50 PM
ਚੰਡੀਗੜ 'ਚ ਸਭ ਤੋਂ ਮਸ਼ਹੂਰ ਸ਼ਾਪਿੰਗ ਮਾਲ ਵਿਕਣ ਦੀਆਂ ਖਬਰਾਂ ਹਨ। ਇਹ ਮਾਲ 1.2 ਮਿਲੀਅਨ ਸਕਵੇਅਰ ਫੁੱਟ 'ਚ ਬਣਿਆ ਹੋਇਆ ਹੈ। (Elante mall chandigarh sold)