Thu, Mar 12, 2026
Whatsapp

ਐਲੋਨ ਮਸਕ ਨੇ ਕੁੱਤੇ ਨੂੰ ਹੀ ਬਣਾ ਦਿੱਤਾ ਟਵਿੱਟਰ ਦਾ ਨਵਾਂ CEO,ਕਿਹਾ- "ਹੋਰਾਂ ਨਾਲੋਂ ਹੈ ਬਿਹਤਰ"

ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲੋਨ ਮਸਕ ਨਵੇਂ-ਨਵੇਂ ਬਦਲਾਅ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਕੋਈ ਇਨਸਾਨ ਨਹੀਂ ਸਗੋਂ ਇੱਕ ਕੁੱਤਾ ਹੈ।

Reported by:  PTC News Desk  Edited by:  Aarti -- February 15th 2023 01:31 PM
ਐਲੋਨ ਮਸਕ ਨੇ ਕੁੱਤੇ ਨੂੰ ਹੀ ਬਣਾ ਦਿੱਤਾ ਟਵਿੱਟਰ ਦਾ ਨਵਾਂ CEO,ਕਿਹਾ-

ਐਲੋਨ ਮਸਕ ਨੇ ਕੁੱਤੇ ਨੂੰ ਹੀ ਬਣਾ ਦਿੱਤਾ ਟਵਿੱਟਰ ਦਾ ਨਵਾਂ CEO,ਕਿਹਾ- "ਹੋਰਾਂ ਨਾਲੋਂ ਹੈ ਬਿਹਤਰ"

Twitter New CEO: ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲੋਨ ਮਸਕ ਨਵੇਂ-ਨਵੇਂ ਬਦਲਾਅ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਕੋਈ ਇਨਸਾਨ ਨਹੀਂ ਸਗੋਂ ਇੱਕ ਕੁੱਤਾ ਹੈ। 

ਦਰਅਸਲ ਐਲੋਨ ਮਸਕ ਨੇ ਟਵਿੱਟਰ ਹੈਂਡਲ 'ਤੇ ਟਵੀਟ ਦੇ ਨਾਲ ਇੱਕ ਕੁੱਤੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਇਹ ਪੁਰਾਣੇ ਸੀਈਓ ਨਾਲੋਂ ਬਿਹਤਰ ਸਾਬਤ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਕਿਸੇ ਖਾਸ ਵਿਅਕਤੀ ਦਾ ਨਾਂ ਨਹੀਂ ਲਿਆ ਹੈ। ਦੱਸ ਦਈਏ ਕਿ ਜਿਸਦੀ ਤਸਵੀਰ ਐਲੋਨ ਮਸਕ ਵੱਲੋਂ ਸ਼ੇਅਰ ਕੀਤੀ ਗਈ ਹੈ,  ਉਹ ਐਲੋਨ ਮਸਕ ਦਾ ਪਾਲਤੂ ਕੁੱਤਾ ਹੈ। ਫਲੋਕੀ ਜਿਸਦਾ ਦੂਜਾ ਨਾਂ ਇੱਕ ਸ਼ੀਬਾ ਇਨੂ ਵੀ ਹੈ। 

ਕਾਬਿਲੇਗੌਰ ਹੈ ਕਿ ਐਲੋਨ ਮਸਕ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਉਨ੍ਹਾਂ ਨੇ ਪਰਾਗ ਅਗਰਵਾਲ ਸਮੇਤ ਕਈ ਲੋਕਾਂ ਨੂੰ ਕੱਢ ਦਿੱਤਾ ਸੀ। 

ਇਹ ਵੀ ਪੜ੍ਹੋ: ਦਰਸ਼ਕ ਬਿਨਾਂ ਡਿਸ਼ ਤੋਂ ਦੇਖ ਸਕਣਗੇ 200 ਚੈਨਲ, ਟੀਵੀ ਸੈੱਟ 'ਚ ਲੱਗੇਗਾ ਇਹ ਸਿਸਟਮ

- PTC NEWS

Top News view more...

Latest News view more...

PTC NETWORK
PTC NETWORK