ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ

By  Jashan A March 12th 2019 10:40 AM -- Updated: March 12th 2019 04:22 PM

ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ,ਨਵੀਂ ਦਿੱਲੀ: ਬੀਤੇ ਦਿਨ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਟੀਮ ਵਿਚਾਲੇ ਖੇਡੇ ਗਏ ਤੀਸਰੇ ਮੈਚ 'ਚ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 3-0 ਨਾਲ ਕਲੀਨ ਸਵੀਪ ਕੀਤਾ।

ਇੰਗਲੈਂਡ ਨੇ ਇਸ ਦੇ ਜਵਾਬ ਵਿਚ ਜਾਨੀ ਬੇਅਰਸਟ੍ਰਾ (37) ਤੇ ਐਲੇਕਸ ਹੇਲਸ (20) ਦੀਆਂ ਪਾਰੀਆਂ ਦੀ ਬਦੌਲਤ 10.3 ਓਵਰਾਂ 'ਚ 2 ਵਿਕਟਾਂ 'ਤੇ 72 ਦੌੜਾਂ ਬਣਾ ਕੇ ਬੇਹੱਦ ਆਸਾਨ ਜਿੱਤ ਦਰਜ ਕੀਤੀ।

-PTC News

Related Post