ਇਸ ਢੰਗ ਨਾਲ ਪੜ੍ਹਾਇਆ ਯਕੀਨਨ ਕਦੇ ਨਹੀਂ ਭੁੱਲੇਗਾ!

By  Joshi October 15th 2017 04:32 PM

English teaching video viral: ਸਕੂਲ ਤਾਂ ਅਸੀਂ ਸਾਰੇ ਹੀ ਗਏ ਹਾਂ ਅਤੇ ਇਹ ਵੀ ਦੇਖਿਆ ਹੈ ਕਿ ਵੱਖੋ-ਵੱਖ ਅਧਿਆਪਕਾਂ ਦਾ ਪੜ੍ਹਾਉਣ ਦਾ ਅੰਦਾਜ ਵੀ ਵੱਖਰਾ ਹੁੰਦਾ ਹੈ ਪਰ ਜੇਕਰ ਅਧਿਆਪਕ ਆਪਣੀ ਪੂਰੀ ਵਾਹ ਲਗਾ ਕੇ ਨਵੇਂ-ਨਵੇਂ ਢੰਗਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੇ ਤਾਂ ਕਹਿਣੇ ਹੀ ਕੀ ਹਨ।

ਅਜਿਹਾ ਹੀ ਕੁਝ ਦਿਖਾਈ ਦੇ ਰਿਹਾ ਹੈ ਇਸ ਵੀਡੀਓ 'ਚ ਵੀ, ਜਿੱਥੇ ਅਧਿਆਪਕ ਬੱਚਿਆਂ ਨੂੰ ਕੁਝ ਅਲੱਗ ਹੀ ਅੰਦਾਜ 'ਚ ਅੰਗਰੇਜੀ ਪੜ੍ਹਾ ਰਿਹਾ ਹੈ।

ਅਜਿਹੇ ਢੰਗ ਨਾਲ ਸਿੱਖੀ ਹੋਈ ਅੰਗਰੇਜੀ ਬੱਚੇ ਕਦੀ ਵੀ ਨਹੀਂ ਭੁੱਲ ਸਕਣਗੇ, ਇੰਨ੍ਹਾ ਤੈਅ ਹੈ।

—PTC News

Related Post