ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

By  Shanker Badra December 7th 2018 09:31 AM -- Updated: December 7th 2018 09:41 AM

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਾਹਨੀ (ਜੂਸ ਵਾਲੇ) ਦੇ ਭਰਾ ਠੰਡਪਾਲ ਸਿੰਘ ਸਾਹਨੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ।

former Prime Minister Manmohan Singh Relatives Thandpal Singh Sahni Death ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

ਜਾਣਕਾਰੀ ਅਨੁਸਾਰ ਠੰਡਪਾਲ ਸਿੰਘ ਸਾਹਨੀ ਦਾ 61 ਸਾਲ ਦੀ ਉਮਰ ਵਿੱਚ ਰਾਜਪੁਰਾ ਵਿਖੇ ਦੇਰ ਰਾਤ ਦੇਹਾਂਤ ਹੋਇਆ ਹੈ।

former Prime Minister Manmohan Singh Relatives Thandpal Singh Sahni Death ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਲਾਮਪੁਰ ਸਮਸ਼ਾਨ ਘਾਟ ਵਿਚ ਦੁਪਿਹਰ ਬਾਅਦ 4 ਵਜੇ ਕੀਤਾ ਜਾਵੇਗਾ।

-PTCNews

Related Post