ਦੀਵਾਲੀ ਮਨਾਉਂਦੇ ਹੋਏ ਬਾਦਲ ਪਰਿਵਾਰ ਦੀਆਂ ਖ਼ਾਸ ਤਸਵੀਰਾਂ!

By  Joshi October 20th 2017 11:44 AM -- Updated: October 20th 2017 11:47 AM

ਦਿਵਾਲੀ ਦੇ ਤਿਉਹਾਰ ਤੇ ਸਭ ਦਾ  ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਕਿਉਂ ਕਿ ਇਹ ਤਿਉਹਾਰ ਰੌਸ਼ਨੀਆਂ ਅਤੇ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਸੁਖਬੀਰ ਬਾਦਲ, ਨੂੰਹ ਹਰਸਿਮਰਤ ਬਾਦਲ ਅਤੇ ਪੋਤੇ- ਪੋਤਰੀਆਂ ਹਰੀਕਿਰਤ, ਗੁਰਲੀਨ ਅਤੇ ਅਨੰਤਵੀਰ ਨਾਲ ਦੀਵਾਲੀ ਮਨਾਉਂਦੇ ਹੋਏ ਦੇਖਿਆ ਗਿਆ। ਦਿਵਾਲੀ ਮਨਾਉਣ ਸਮੇਂ ਬਾਦਲ ਪਰਿਵਾਰ ਦੀਆਂ ਵਿਸ਼ੇਸ਼ ਤਸਵੀਰਾਂ ਦੇਖੋ:

Exclusive pictures of Badal family while celebrating Diwaliਉਹਨਾਂ ਨੇ ਇਹ ਦਿਵਾਲੀ ਆਪਣੇ ਪਰਿਵਾਰ ਨਾਲ ਮਨਾਈ ਅਤੇ ਇਸ ਸਮੇਂ ਮਾਹੌਲ ਵੀ ਕੋਈ ਸ਼ੋਰ ਸ਼ਰਾਬੇ ਜਾਂ ਭੀੜ ਨਾਲ ਘਿਰਿਆ ਹੋਇਆ ਨਹੀਂ ਸੀ ਬਲਕਿ ਬਹੁਤ ਪਰਿਵਾਰਕ ਮਾਹੌਲ ਸੀ।

ਤਸਵੀਰਾਂ ਵਿੱਚ ਪੂਰਾ ਪਰਿਵਾਰ ਇੱਕ ਆਮ ਪੰਜਾਬੀ ਪਰਿਵਾਰ ਦੀ ਤਰਾਂ ਦਿਖਾਈ ਦੇ ਰਿਹਾ ਹੈ। ਸੁਖਬੀਰ ਬਾਦਲ ਨੇ ਇਨ੍ਹਾਂ ਤਸਵੀਰਾਂ ਵਿੱਚੋਂ ਕੁਝ ਤਸਵੀਰਾਂ ਆਪਣੇ ਫੇਸਬੁੱਕ 'ਤੇ ਪਾਈਆਂ ਹਨ।

Sardar Prakash Singh Badal with his family Sardar Prakash Singh Badal with his family

Badals celebrate Diwali each year at their home in village Badal Badals celebrate Diwali each year at their home in village Badal

They looked like a normal Punjabi family They looked like a normal Punjabi family

Joy of spreading light The joy of spreading light

Lighting candles at home Lighting candles at home

ਪਰਿਵਾਰ ਵੱਲੋਂ ਇਹਨਾਂ ਪਲਾਂ ਨੂੰ ਤਸਵੀਰਾਂ 'ਚ ਸੰਜੋ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਸੀ।  ਉਮੀਦ ਕਰਦੇ ਹਾਂ ਕਿ ਤੁਹਾਡੀ ਸਭ ਦੀ ਦਿਵਾਲੀ ਵੀ ਬਹੁਤ ਵਧੀਆ ਰਹੀ ਹੋਵੇਗੀ।

—PTC News

Related Post