ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਓਡੀਸ਼ਾ 'ਚ 103 ਟ੍ਰੇਨਾਂ ਰੱਦ, ਹਾਈ ਅਲਰਟ 'ਤੇ ਫੌਜ

By  Jashan A May 2nd 2019 02:35 PM

ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਓਡੀਸ਼ਾ 'ਚ 103 ਟ੍ਰੇਨਾਂ ਰੱਦ, ਹਾਈ ਅਲਰਟ 'ਤੇ ਫੌਜ,ਭੁਵਨੇਸ਼ਵਰ: ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ 'ਫਾਨੀ' ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਓਡੀਸ਼ਾ 'ਚ 103 ਦੇ ਕਰੀਬ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

fani ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਓਡੀਸ਼ਾ 'ਚ 103 ਟ੍ਰੇਨਾਂ ਰੱਦ, ਹਾਈ ਅਲਰਟ 'ਤੇ ਫੌਜ

ਹੋਰ ਪੜ੍ਹੋ:ਮੈਡੀਕਲ ਕਾਲਜ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਮਰੀਜਾਂ ਨੂੰ ਕੱਢਿਆ ਬਾਹਰ

ਸ਼ੁੱਕਰਵਾਰ ਨੂੰ ਤੂਫਾਨ ਫਾਨੀ ਦੇ ਓਡੀਸ਼ਾ ਵਿਚ ਦਸਤਕ ਦੇਣ ਦੇ ਮੱਦੇਨਜ਼ਰ ਸੁਰੱਖਿਆ ਫੋਰਸ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

fani ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਓਡੀਸ਼ਾ 'ਚ 103 ਟ੍ਰੇਨਾਂ ਰੱਦ, ਹਾਈ ਅਲਰਟ 'ਤੇ ਫੌਜ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਟਰੇਨ ਨੰਬਰ 22812 ਨਵੀਂ ਦਿੱਲੀ-ਭੁਵਨੇਸ਼ਵਰ ਰਾਜਧਾਨੀ ਐਕਸਪ੍ਰੈੱਸ ਅਤੇ 3 ਮਈ ਨੂੰ ਰਵਾਨਾ ਹੋਣ ਵਾਲੀ ਟਰੇਨ ਨੰਬਰ-22823 ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ, ਟਰੇਨ ਨੰਬਰ-12875 ਪੁਰੀ-ਆਨੰਦ ਬਿਹਾਰ ਨਿਲਾਂਚਲ ਐਕਸਪ੍ਰੈੱਸ,

ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ

fani ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਓਡੀਸ਼ਾ 'ਚ 103 ਟ੍ਰੇਨਾਂ ਰੱਦ, ਹਾਈ ਅਲਰਟ 'ਤੇ ਫੌਜ

ਟਰੇਨ ਨੰਬਰ 18477 ਪੁਰੀ-ਹਰੀਦੁਆਰ ਜ. ਉਤਕਲ ਐਕਸਪ੍ਰੈੱਸ ਅਤੇ ਟਰੇਨ ਨੰਬਰ-12801 ਪੁਰੀ-ਨਵੀਂ ਦਿੱਲੀ ਪੁਰੂਸ਼ੇਤਮ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਹੈ। ਟਰੇਨ ਨੰਬਰ-18507 ਵਿਸ਼ਾਖਾਪਟਨਮ ਅੰਮ੍ਰਿਤਸਰ ਜ. ਹੀਰਾਕੁੰਡ ਐਕਸਪ੍ਰੈੱਸ ਦੇ ਮਾਰਗ ਵਿਚ ਬਦਲਾਅ ਕੀਤਾ ਗਿਆ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post