ਫਰੀਦਕੋਟ: ਇਸ ਵਿਅਕਤੀ ਨੂੰ ਫੌਜ ਦੀ ਵਰਦੀ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

By  Jashan A December 21st 2018 02:37 PM

ਫਰੀਦਕੋਟ: ਇਸ ਵਿਅਕਤੀ ਨੂੰ ਫੌਜ ਦੀ ਵਰਦੀ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਫਰੀਦਕੋਟ: ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਮਾਮਲਾ ਇਹ ਹੈ ਕਿ ਫਰੀਦਕੋਟ ਤੋਂ ਫੌਜ ਵਲੋਂ ਇਕ ਸ਼ੱਕੀ ਵਿਅਕਤੀ ਵਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਮਿਲੀ ਹੈ।

Faridkot ਫਰੀਦਕੋਟ: ਇਸ ਵਿਅਕਤੀ ਨੂੰ ਫੌਜ ਦੀ ਵਰਦੀ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮਿਲਟਰੀ ਖੇਤਰ 'ਚ ਇਕ ਸ਼ੱਕੀ ਵਿਅਕਤੀ ਫੌਜ ਦੀ ਵਰਦੀ 'ਚ ਘੁੰਮ ਰਿਹਾ ਸੀ। ਸ਼ੱਕ ਹੋਣ 'ਤੇ ਫੌਜ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ।

ਹੋਰ ਪੜ੍ਹੋ:ਇਸ ਵਿਅਕਤੀ ਨੂੰ ਵਿਦੇਸ਼ ਜਾਣਾ ਪਿਆ ਮਹਿੰਗਾ, ਕੰਪਨੀ ਨੇ ਭੇਜਿਆ ਲੱਖਾਂ ਦਾ ਮੋਬਾਇਲ ਬਿੱਲ, ਜਾਣੋ ਵਜ੍ਹਾ

ਸੂਤਰਾਂ ਅਨੁਸਾਰ ਇਸ ਵਿਅਕਤੀ ਦੀ ਪਹਿਚਾਣ ਜਗਮੀਤ ਸਿੰਘ ਵਜੋਂ ਹੋਈ ਹੈ ਤੇ ਉਸ ਕੋਲੋਂ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਹਨ।

Faridkot ਫਰੀਦਕੋਟ: ਇਸ ਵਿਅਕਤੀ ਨੂੰ ਫੌਜ ਦੀ ਵਰਦੀ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਫੌਜ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਿਥੇ ਪੁਲਿਸ ਉਸ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News

Related Post