ਕੋਟਕਪੂਰਾ ਦੇ ਇਸ ਪਿੰਡ ਦੇ ਨੌਜਵਾਨਾਂ ਨੇ ਗਰੀਬ ਵਿਦਿਆਰਥੀਆਂ ਲਈ ਚੁੱਕਿਆ ਇਹ ਅਹਿਮ ਕਦਮ, ਪੜ੍ਹੋ ਖ਼ਬਰ

By  Jashan A December 11th 2018 02:20 PM -- Updated: December 11th 2018 02:41 PM

ਕੋਟਕਪੂਰਾ ਦੇ ਇਸ ਪਿੰਡ ਦੇ ਨੌਜਵਾਨਾਂ ਨੇ ਗਰੀਬ ਵਿਦਿਆਰਥੀਆਂ ਲਈ ਚੁੱਕਿਆ ਇਹ ਅਹਿਮ ਕਦਮ, ਪੜ੍ਹੋ ਖ਼ਬਰ ,ਕੋਟਕਪੂਰਾ: ਇਥੋ ਦੇ ਨੇੜਲੇ ਪਿੰਡ ਬਾਹਮਣ ਵਾਲਾ ਦੇ ਉਦਮੀ ਨੌਜਵਾਨਾਂ ਵੱਲੋਂ ਪਿੰਡ ਦੇ ਸਰਕਾਰੀ ਮਿਡਲ ਸਕੂਲ 'ਚ ਗਰੀਬ ਵਿਦਿਆਰਥੀਆਂ ਨੂੰ ਮੁਫਤ ਗਰਮ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਗਰੀਬ ਬੱਚਿਆਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

students ਕੋਟਕਪੂਰਾ ਦੇ ਇਸ ਪਿੰਡ ਦੇ ਨੌਜਵਾਨਾਂ ਨੇ ਗਰੀਬ ਵਿਦਿਆਰਥੀਆਂ ਲਈ ਚੁੱਕਿਆ ਇਹ ਅਹਿਮ ਕਦਮ, ਪੜ੍ਹੋ ਖ਼ਬਰ

ਜਿਸ ਦੇ ਲਈ ਜਦੋਂ ਵੀ ਪਿੰਡ ਪਰਤ ਦੇ ਨੇ ਤਾਂ ਉਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨਾਂ ਬੱਚਿਆਂ ਲਈ ਕੁਝ ਕੀਤਾ ਜਾਵੇ। ਜੋ ਬੱਚੇ ਸਿੱਖਿਆ ਲੈ ਰਹੇ ਹਨ ਪਰ ਉਨਾਂ ਕੋਲ ਸਿੱਖਿਆ ਪ੍ਰਾਪਤੀ ਲਈ ਜ਼ਰੂਰੀ ਸਾਧਨ ਨਹੀਂ ਹਨ।

students ਕੋਟਕਪੂਰਾ ਦੇ ਇਸ ਪਿੰਡ ਦੇ ਨੌਜਵਾਨਾਂ ਨੇ ਗਰੀਬ ਵਿਦਿਆਰਥੀਆਂ ਲਈ ਚੁੱਕਿਆ ਇਹ ਅਹਿਮ ਕਦਮ, ਪੜ੍ਹੋ ਖ਼ਬਰ

ਹੋਰ ਪੜ੍ਹੋ: ਸਾਵਧਾਨ ! ਇਹ 328 ਦਵਾਈਆਂ ਸਾਡੀ ਸਿਹਤ ਲਈ ਖਤਰਨਾਕ ,ਵਿਕਰੀ ‘ਤੇ ਲੱਗੀ ਰੋਕ

ਜਿਸ ਦੇ ਲਈ ਬੱਚਿਆਂ ਨੂੰ ਹਰ ਸੰਭਵ ਮਦਦ ਕੇ ਉਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਉਨਾਂ ਦੇ ਨਾਲ ਸੁਖਜੀਤ ਸ਼ਰਮਾ, ਸੰਦੀਪ ਸੰਧੂ ਤੇ ਗਗਨਦੀਪ ਸ਼ਰਮਾ ਵੀ ਮੌਜ਼ੂਦ ਰਹੇ।

-PTC News

Related Post